Sikh Sanjog
Login
UserName
Password
Forgot Password ?
Resend Confirmation Link
News
Sorry , No news available.
Success Stories
Sorry , No SuccessStories available.
Search
Looking For
Age From :   To :  
Height From :   To :
Religion
Profiles having Photo

Know Profile ID?
Enter Profile ID   :  

Other Search Options
*  Advance Search


Sanjog Sikh Matrimonial

ਕੁਝ ਸੰਜੋਗ ਬਾਰੇ

ਸੰਜੋਗ ਸੇਵਾ, ਸਿੱਖ ਬੱਚੇ-ਬੱਚੀਆਂ ਦੇ ਆਨੰਦ ਕਾਰਜਾਂ ਲਈ ਸ਼ੁਰੂ ਕੀਤੀ ਗਈ ਹੈ | ਓਹ ਬੱਚੇ ਜੋ ਘੱਟ ਤੋਂ ਘੱਟ ਸਾਬਤ ਸੂਰਤ ਤੇ ਨਸ਼ਿਆਂ ਤੋਂ ਰਹਿਤ ਹਨ, ਕੇਵਲ ਓਹਨਾ ਦਾ ਹੀ ਰਜਿਸ਼ਟ੍ਰੇਸ਼ਨ ਕੀਤਾ ਜਾਵੇਗਾ | ਜੇ ਕੋਈ ਵੀਰ/ਭੈਣ ਆਪਣਾ ਮਨ ਅਜੇ ਨਸ਼ਿਆਂ ਤੋਂ ਦੂਰ ਨਹੀ ਕਰ ਪਾ ਰਹੇ, ਕਿਰਪਾ ਕਰਕੇ ਓਹ ਰਜਿਸ਼ਟ੍ਰੇਸ਼ਨ ਫਾਰਮ ਨਾ ਭਰਣ, ਕਿਓਂਕਿ ਜੀਵਨ ਵਿਸ਼ਵਾਸ ਦੇ ਆਧਾਰ ਤੇ ਹੀ ਚਲਦਾ ਹੈ ਤੇ ਇਸ ਵੇਬਸਾਈਟ ਤੇ ਵਿਸ਼ਵਾਸ ਕਰਕੇ ਕੇਵਲ ਓਹ ਹੀ ਆਉਂਦੇ ਹਨ ਜੋ ਆਪਣੇ ਜੀਵਨ-ਸਾਥੀ ਦੇ ਰੂਪ ਵਿਚ ਕਿਸੀ ਸਿੱਖ ਨੂੰ ਲਭ ਰਹੇ ਹਨ|

ਸਿੱਖੀ ਜਾਤਾਂ-ਪਾਤਾਂ (ਜੱਟ,ਖਤਰੀ,ਭਾਪਾ, ਵਗੈਰਹ) ਵਿਚ ਵਿਸ਼ਵਾਸ ਨਹੀ ਰਖਦੀ ਤੇ ਇਸ ਪਲੇਟਫਾਰਮ ਤੇ ਸਿੱਖ ਬਚੇ-ਬੱਚੀ ਦੀ ਜਾਤ-ਪਾਤ ਨੂੰ ਪ੍ਰੋਮੋਟ ਨਹੀ ਕੀਤਾ ਜਾਵੇਗਾ|

ਜੇ ਕਿਸੀ ਦਾ ਆਨੰਦ ਕਾਰਜ ਹੋ ਜਾਂਦਾ ਹੈ ਤਾਂ ਓਹ ਸਾਨੂੰ ਜਰੂਰ ਸੂਚਿਤ ਕਰ ਦੇਵੇ ਤਾਂਕਿ ਉਸਦਾ ਪ੍ਰੋਫਾਈਲ, ਇਸ ਵੇਬਸਾਈਟ ਵਿਚੋਂ ਹਟਾਯਾ ਜਾ ਸਕੇ|

ਏਸ ਸਰਵਿਸ ਦੀ ਕੋਈ ਫੀਸ ਨਹੀ ਹੈ, ਫਿਰ ਵੀ ਜੇ ਆਪ ਦਸਵੰਧ ਦੇਣਾ ਚਾਹੋ ਤਾਂ ਕੋਈ ਚੰਗੀ ਸਰਵਿਸ ਦੇਣ ਲਈ ਏਕ ਸਿੱਖ ਨੂੰ ਨੋਕਰੀ ਤੇ ਰਖਿਆ ਜਾ ਸਕਦਾ ਹੈ, ਜਿਸ ਨਾਲ ਏਕ ਸਿੱਖ ਨੂੰ ਨੋਕਰੀ ਵੀ ਮਿਲ ਜਾਵੇਗੀ ਤੇ ਗੁਰਸਿੱਖ ਬਚੇ-ਬੱਚੀਆ ਦੇ ਅਨੰਦੁ ਕਾਰਜ ਵਿਚ ਕੋਈ ਔਖ ਵੀ ਨਹੀ ਰਹੇਗੀ|

Quick Links

*  Register

*  Login

Latest Profiles
Saranpal Singh
Male, 33 Yrs,
Health Care Professional
from
Maharashtra,
India.
Full Profile ...
Inderpal Singh
Male, 32 Yrs,
Medical Professional
from
Uttarakhand,
India.
Full Profile ...
Gurvinder Singh
Male, 27 Yrs,
Business
from
Uttarakhand,
India.
Full Profile ...
Sharanjeet Kaur
Female, 26 Yrs,
Not working
from
Uttarakhand,
India.
Full Profile ...
Satvinder Singh
Male, 28 Yrs,
Computer Professional
from
Uttarakhand,
India.
Full Profile ...
simranjeet singh
Male, 26 Yrs,
Engineer (Mechanical)
from
Uttarakhand,
India.
Full Profile ...
gagandeep Singh
Male, 27 Yrs,
Business
from
Uttarakhand,
India.
Full Profile ...
Gurprit Singh
Male, 30 Yrs,
Paint Technology Officer
from
Uttarakhand,
India.
Full Profile ...
Gurpreet singh
Male, 27 Yrs,
Transportation Professional
from
Uttar Pradesh,
India.
Full Profile ...
Gurpreet Kaur
Female, 31 Yrs,
Research Scholar
from
Uttarakhand,
India.
Full Profile ...