ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
Introduction: ਅਦਾਲਤਾਂ ਅਤੇ ਸਰਕਾਰਾਂ ਦਾ ਦੋਹਰਾ ਕਿਰਦਾਰ ਵੀ ਭੁੱਲਰ ਨੂੰ ਫਾਂਸੀਂ ਦੇਣ ਦੇ ਖਿਲਾਫ ਬਣਦਾ ਹੈ ਕਿਉਂਕਿ ਇੱਕ ਪਾਸੇ ਦਿੱਲੀ ਦੰਗਿਆਂ ਦਾ ਦੋਸੀ ਕਿਸੋਰੀ ਝਟਕਈ ਦੀਆਂ ਸੱਤ ਫਾਸੀਆਂ ਦੀ ਸਜਾ ਬਦਲ ਦਿੱਤੀ ਗਈ ਹੈ ਫਿਰ ਭੁੱਲਰ ਦੀ ਇੱਕ ਫਾਸੀਂ ਕਿਉਂ ਨਹੀਂ ਬਦਲੀ ਜਾ ਸਕਦੀ ??? ਕਾਨੂੰਨ ਦੇਸ ਨੂੰ ਬਚਾਉਣ ਲਈ ਲਾਗੂ ਕੀਤਾ ਜਾਣਾਂ ਚਾਹੀਦਾ ਹੈ ਦੇਸ ਨੂੰ ਤੋੜਨ ਲਈ ਨਹੀਂ । ਕਾਨੂੰਨ ਵੀ ਕੋਈ ਦੁੱਧ ਧੋਤਾ ਨਹੀਂ ਹੁੰਦਾਂ ਬਹੁਤੀ ਵਾਰ ਇਹ ਤਕੜਿਆਂ ਦੇ ਹੱਥ ਦਾ ਮੋਹਰਾ ਹੀ ਸਾਬਤ ਹੁੰਦਾਂ ਹੈ । ਅਨੇਕਾਂ ਵਾਰ ਤਕੜਿਆਂ ਦੀ ਖਾਤਰ ਕਾਨੂੰਨ ਅਤੇ ਅਦਾਲਤਾਂ ਨੇ ਆਤਮ ਸਮੱਰਪਣ ਕੀਤਾ ਹੈ ਜਿਵੇਂ ਕੰਧਾਰ ਵਿੱਚ ਅਤਿਵਾਦੀ ਰਿਹਾ ਕੀਤੇ ਗਏ ਸਨ । ਪੰਜਾਬ ਵਿੱਚ ਵਿਦੇਸੀ ਡਿਪਲੋਮੇਟ ਲਈ ਖਾੜਕੂ ਰਿਹਾ ਕੀਤੇ ਗਏ ਸਨ , ਦਿੱਲੀ ਦੰਗਿਆਂ ਦੇ ਦੋਸੀ ਅੱਜ ਤੱਕ ਅਜਾਦ ਹਨ ਆਦਿ ਹਜਾਰਾਂ ਘਟਨਾਵਾਂ ਨਾਲ ਕੋਈ ਕਾਨੂੰਨ ਦੇ ਖੁਰਕ ਨਹੀਂ ਹੋਈ ਤਾਂ ਕੁੱਝ ਫਾਂਸੀਆਂ ਮਾਫ ਕਰਕੇ ਕੋਈ ਦੇਸ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਦੇਸ ਦੀ ਸਾਂਤੀ ਅਤੇ ਸਥਿਰਤਾ ਵਿੱਚ ਵਾਧਾ ਹੀ ਹੋਵੇਗਾ।
Introduction: ਸਹਿ ਦੋਸੀ ਕਮਜੋਰ ਲੋਕ ਜੇਲ ਭੁਗਤੀ ਜਾ ਰਹੇ ਹਨ ਪਰ ਅਸਲ ਦੋਸੀ ਬਣਾਇਆਂ ਅਤੇ ਮੰਨਿਆਂ ਜਾ ਰਿਹਾ ਗੁਰਮੀਤ ਸਿੰਘ ਪੇਸੀ ਵੀ ਆਪਣੇ ਘਰੋਂ ਹੀ ਵੀਡੀਉ ਤੇ ਹੀਂ ਭਗਤ ਲੈਂਦਾਂ ਹੈ। ਜ਼ੈਡ ਪਲੱਸ ਸਕਿਉਰਟੀ ਹੈ ਦੱਸੋ ਹੋਰ ਕੀ ਹੋਊ ਇਨਸਾਫ ਦਾ ਜਨਾਜਾ।
Introduction: ਜਦ ਇਸ ਤਰਾਂ ਸਮਾਜ ਦੇ ਸਰਕਾਰਾਂ ਦੁਆਰ ਪੈਦਾ ਕੀਤੇ ਲੋਕ ਆਪਣੇ ਆਪ ਨੂੰ ਵਿਕਾਊ ਮਾਲ ਬਣਾ ਸਕਦੇ ਹਨ ਤਦ ਜੇ ਗਰੀਬੀ ਦੀ ਮਾਰ ਹੇਠ ਆਏ ਆਮ ਲੋਕ ਆਪਣੀ ਵੋਟ ਵੇਚ ਦੇਣ ਤਾਂ ਉਹ ਗਨਾਹਗਾਰ ਕਿਉਂ ਬਣਾ ਦਿੱਤੇ ਜਾਂਦੇ ਹਨ? ਵੱਡੇ ਅਮੀਰ ਅਤੇ ਚੌਧਰੀ ਕਿਸਮ ਦੇ ਲੋਕਾਂ ਦਾ ਵਿਕਣਾਂ ਤਾਂ ਵਿਦਵਾਨ ਲੋਕਾਂ ਨੂੰ ਦਿਖਾਈ ਨਹੀਂ ਦਿੰਦਾਂ ਕਿਉਕਿ ਵਿਦਵਾਨ ਤਬਕਾ ਵੀ ਮੱਧ ਵਰਗ ਅਤੇ ਉੱਚ ਸਰੇਣੀ ਵਿੱਚੋਂ ਹੀ ਪੈਦਾ ਹੁੰਦਾ ਹੈ।...


<< First    << 1 [2]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.