ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
( ਇਕ ਸਿੱਖ ਬੀਬੀ / ਬੰਦੇ ਵਲੋਂ ਆਪਣੇ ਜੀਵਨ ਸਾਥੀ ਦੇ ਸਦੀਵੀ ਵਿਛੋੜੇ ਤੇ ਮਿੱਤ੍ਰਾਂ-ਸੰਬੰਧੀਆਂ ਨੂੰ ਸੂਚਨਾ ਦੇਣੀ)
( ਇਕ ਸਿੱਖ ਬੀਬੀ / ਬੰਦੇ ਵਲੋਂ ਆਪਣੇ ਜੀਵਨ ਸਾਥੀ ਦੇ ਸਦੀਵੀ ਵਿਛੋੜੇ ਤੇ ਮਿੱਤ੍ਰਾਂ-ਸੰਬੰਧੀਆਂ ਨੂੰ ਸੂਚਨਾ ਦੇਣੀ)
Page Visitors: 2559

ਇਕ ਸਿੱਖ ਬੀਬੀ / ਬੰਦੇ ਵਲੋਂ ਆਪਣੇ ਜੀਵਨ ਸਾਥੀ ਦੇ ਸਦੀਵੀ ਵਿਛੋੜੇ ਤੇ ਮਿੱਤ੍ਰਾਂ-ਸੰਬੰਧੀਆਂ ਨੂੰ ਸੂਚਨਾ ਦੇਣੀ

                                                ੴ            ਸੱਦਾ-ਪੱਤ੍ਰ              ੴ

      ਮੇਰੀ/ਮੇਰੇ     ਪਿਆਰੀ/ ਪਿਆਰੇ    ਜੀਵਨ-ਸਾਥਣ/ ਜੀਵਨ ਸਾਥੀ , ਅਕਾਲ-ਪੁਰਖ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਅਨੁਸਾਰ ਮੇਰਾ ਸਾਥ ਪੂਰਾ ਕਰਦਿਆਂ  ……….ਤਾਰੀਖ ਨੂੰ ਇਸ ਕਰਮ-ਭੂਮੀ ਨੂੰ ਆਖਰੀ ਫਤਿਹ ਬੁਲਾ ਗਏ ਹਨ । ਉਨ੍ਹਾਂ ਦਾ ਸਸਕਾਰ ਮਿਤੀ………ਨੂੰ …….ਵਜੇ ਕੀਤਾ ਜਾਵੇਗਾ । ਉਸ ਦੀ ਨਿੱਘੀ ਯਾਦ ਦੇ ਆਖਰੀ ਦੋ ਦਿਨ ………ਅਤੇ ……..ਨੂੰ ਗੁਰਦੁਆਰਾ …………ਵਿਖੇ ਸਵੇਰ ……..ਤੋਂ ਸ਼ਾਮ ਦੇ………..ਵਜੇ ਤਕ ਮਿਲ-ਜੁੜ ਕੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ।

      ਸਾਰੇ ਮਿਤ੍ਰਾਂ-ਸਬੰਧੀਆਂ ਨੂੰ ਦਿਲੀ ਪਿਆਰ ਸਹਿਤ ਜੋਦੜੀ ਹੈ ਜੀ ਕਿ, ਇਸ ਸਮੇ ਦੇ ਭਾਈਵਾਲ ਜ਼ਰੂਰ ਬਣੋ ਜੀ, ਤਾਂ ਜੋ ਉਸ ਪਿਆਰੀ ਆਤਮਾ ਦੀ ਖੁਸ਼ੀ ਭਰਪੂਰ ਵਿਦਾਇਗੀ ਨੂੰ ਰਲ-ਮਿਲ ਕੇ ਮਾਣਿਆ ਜਾ ਸਕੇ ।                      

                                              ਤੁਹਾਡਾ ਆਪਣਾ / ਤੁਹਾਡੀ ਆਪਣੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.