ਪ੍ਰੋਗ੍ਰਾਮ ਰਿਪੋਰਟਸ
ਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂ
Page Visitors: 2435
ਅਮਰੀਕੀ ਸਿੱਖਾਂ ਨੇ ਵਿਦਿਆਰਥੀਆਂ ਦੀ ਮਦਦ ਲਈ 2,10,000 ਡਾਲਰ ਦੀ ਰਾਸ਼ੀ ਕੀਤੀ ਜਮ੍ਹਾਂ
December 09
04:36 2017
ਉਨ੍ਹਾਂ ਨੇ ਦੱਸਿਆ ਕਿ ਸੰਸਥਾ ਪੰਜਾਬ ਤੇ ਇਸ ਦੇ ਨੇੜਲੇ ਇਲਾਕਿਆਂ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੀ ਹੈ, ਜੋ ਪੜ੍ਹਨ ‘ਚ ਹੁਸ਼ਿਆਰ ਹਨ ਪਰ ਗਰੀਬ ਹਨ। ਟੈਕਸਾਸ ‘ਚ ਡਲਾਸ ਨੇ ਆਈ.ਟੀ. ਪੇਸ਼ੇਵਰ ਜਸਦੀਪ ਸਿੰਘ ਜੁਨੇਜਾ ਐਸ.ਐਚ.ਡੀ.ਐਫ ਸਕਾਲਰਸ਼ਿਪ ਪਾਉਣ ਵਾਲੇ ਵਿਦਿਆਰਥੀਆਂ ‘ਚੋਂ ਇੱਕ ਹਨ। ਹੁਣ ਉਹ ਆਈ.ਟੀ.ਕੰਪਨੀ ਲਈ ਮਹੱਤਵਪੂਰਨ ਕੰਮ ਚਲਾ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਹਰ ਸਕਾਲਰਸ਼ਿਪ ‘ਚ 510 ਡਾਲਰ ਦੀ ਮਦਦ ਦਿੱਤੀ ਜਾਂਦੀ ਹੈ।