ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪੀ.ਜੀ.ਆਈ. ਕਾਰਡੀਓਲਾਜਿਸਟ ਡਾ. ਰਾਣਾ ਸੰਦੀਪ ਸਿੰਘ ਨੂੰ ਮੈਡਕਿਲ ਖੇਤਰ ‘ਚ ਮਿਲਿਆ ਵਿਸ਼ੇਸ਼ ਐਵਾਰਡ
ਪੀ.ਜੀ.ਆਈ. ਕਾਰਡੀਓਲਾਜਿਸਟ ਡਾ. ਰਾਣਾ ਸੰਦੀਪ ਸਿੰਘ ਨੂੰ ਮੈਡਕਿਲ ਖੇਤਰ ‘ਚ ਮਿਲਿਆ ਵਿਸ਼ੇਸ਼ ਐਵਾਰਡ
Page Visitors: 2389

ਪੀ.ਜੀ.ਆਈ. ਕਾਰਡੀੳਲਾਜਿਸਟ ਡਾ. ਰਾਣਾ ਸੰਦੀਪ ਸਿੰਘ ਨੂੰ ਮੈਡੀਕਲ ਖੇਤਰ 'ਚ ਮਿਲਿਆ ਵਿਸ਼ੇਸ਼ ਐਵਾਰਡ
By : ਬਾਬੂਸ਼ਾਹੀ ਬਿਊਰੋ
Sunday, Mar 03, 2019 09:54 AM
 
  ਚੰਡੀਗੜ੍ਹ, 3 ਮਾਰਚ 2019 -
ਪੀ.ਜੀ.ਆਈ. ਚੰਡੀਗੜ੍ਹ ਦੇ ਕਾਰਡੀੳਲਾਜਿਸਟ ਡਾ. ਰਾਣਾ ਸੰਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੀ ਪੁਰਾਣੀ ਅਤੇ ਬਹੁਤ ਹੀ ਵੱਕਾਰੀ ਸੰਸਥਾ 'ਦ ਹਿਮੋਟਕਾਰਸ਼ ਪਰੀਸ਼ਦ' ਵੱਲੋਂ ਮੈਡੀਕਲ ਖੇਤਰ 'ਚ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
  ਡਾ. ਰਾਣਾ ਸੰਦੀਪ ਸਿੰਘ ਚੰਡੀਗੜ੍ਹ ਦੇ ਨਾਮੀ ਹਸਪਤਾਲ ਪੀਜੀਆਈ 'ਚ ਕਾਰਡੀਓਲੌਜੀ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੇ ਹਨ।
  ਬੀਤੇ ਦਿਨੀਂ ਹਿਮਾਚਲ ਦੇ ਊਨਾ 'ਚ ਨਾਮੀ ਸੰਸਥਾ 'ਦ ਹਿਮੋਟਕਾਰਸ਼ ਪਰੀਸ਼ਦ' ਨੇ ਡਾ.ਰਾਣਾ ਦੀ ਮੈਡੀਕਲ ਦੇ ਖੇਤਰ 'ਚ ਉਪਲਭਦੀਆਂ ਲਈ ਚੋਣ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਸਾਲਾਨਾ ਐਵਾਰਡ ਨਾਲ ਸਨਮਾਨਿਆ।
ਇਸ ਮੌਕੇ ਡਾ. ਰਾਣਾ ਸੰਦੀਪ, ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਬੀ.ਕੇ ਅਗਰਵਾਲ, ਸੀਨੀਅਰ ਪੱਤਰਕਾਰ ਸ਼੍ਰੀ ਅਮਿਤ ਸ਼ਰਮਾ, ਸਣੇ ਸੱਤ ਹਸਤੀਆਂ  ਨੂੰ ਕੌਮਾਂਤਰੀ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਪੁਰਾਣੇ ਅਤੇ ਵੱਕਾਰੀ ਸੰਗਠਨ 'ਹਿਮੋਟਾਰਕਸ਼ ਪਰੀਸ਼ਦ' ਵੱਲੋਂ ਸਾਲਾਨਾ ਐਵਾਰਡ ਦਿੱਤੇ ਗਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.