ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੰਪ ਨੂੰ ਝਟਕਾ, ਨਾਰਾਜ਼ ਹੋ ਕੇ ਸਪਾਈਸਰ ਨੇ ਦਿੱਤਾ ਅਸਤੀਫ਼ਾ
ਟਰੰਪ ਨੂੰ ਝਟਕਾ, ਨਾਰਾਜ਼ ਹੋ ਕੇ ਸਪਾਈਸਰ ਨੇ ਦਿੱਤਾ ਅਸਤੀਫ਼ਾ
Page Visitors: 2362

ਟਰੰਪ ਨੂੰ ਝਟਕਾ, ਨਾਰਾਜ਼ ਹੋ ਕੇ ਸਪਾਈਸਰ ਨੇ ਦਿੱਤਾ ਅਸਤੀਫ਼ਾ

ਟਰੰਪ ਨੂੰ ਝਟਕਾ, ਨਾਰਾਜ਼ ਹੋ ਕੇ ਸਪਾਈਸਰ ਨੇ ਦਿੱਤਾ ਅਸਤੀਫ਼ਾ
July 22
21:17 2017

ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਝਟਕਾ ਲੱਗਾ ਹੈ ਜਦ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ਾਨ ਸਪਾਈਸਰ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਬਰਾਂ ਮੁਤਾਬਕ ਸਪਾਈਸਰ ਨੇ ਸ਼ੁਕਰਵਾਰ ਦੀ ਸਵੇਰ ਰਾਸ਼ਟਰਪਤੀ ਟਰੰਪ ਦੁਆਰਾ ਵਾਲ ਸਟਰੀਟ ਲੋਕਪ੍ਰਿਯ ਨਿਵੇਸ਼ਕ ਐਂਥਨੀ ਦੀ ਸੰਚਾਰ ਨਿਦੇਸ਼ਕ ਦੇ ਰੂਪ ਵਿਚ ਨਿਯਕੁਤ ਕਰਨ ਤੋਂ ਨਰਾਜ਼ ਹੋ ਕੇ ਅਸਤੀਫ਼ਾ ਦੇ ਦਿੱਤਾ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਵੀ ਖ਼ਬਰ ਦੀ ਪੁਸਟੀ ਕਰਦੇ ਹੋਏ ਕਿਹਾ ਕਿ 45 ਸਾਲ ਦੇ ਸਪਾਈਸਰ ਨੇ ਅਤਸੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਇਸ ਸਾਲ ਮਈ ਵਿਚ ਮਾਈਕ ਨੇ ਸੰਚਾਰ ਨਿਦੇਸ਼ਕ ਦੇ ਅਹੁਦੇ ਤੋਂ ਅਸਤੀਤਾ ਦੇ ਦਿੱਤਾ ਸੀ। ਡੁਬਕੇ ਦਾ ਅਸਤੀਫਾ ਟਰੰਪ ਪ੍ਰਸ਼ਾਸਨ ਦੇ ਲਈ ਪਹਿਲਾ ਝਟਕਾ ਸੀ। ਤਦ ਤੋਂ ਹੀ ਸੰਚਾਰ ਨਿਦੇਸ਼ਕ ਦਾ ਇਹ ਅਹੁਦਾ ਖਾਲੀ ਸੀ ਅਤੇ ਸਪਾਈਸਰ ਹੀ ਸੰਚਾਰ ਨਿਦੇਸ਼ਕ ਨਾਲ ਜੁੜੀ ਜ਼ਿੰਮੇਦਾਰੀਆਂ ਨੂੰ ਸੰਭਾਲ ਰਹੇ ਸੀ। ਦੰਸ ਦੇਈਏ ਕਿ ਦਸੰਬਰ ਵਿਚ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਸਪਾਈਸਰ ਨੇ ਸਭ ਤੋਂ ਪ੍ਰਭਾਵੀ ਲੋਕਾਂ ਵਿਚੋਂ ਇਕ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.