ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੂੰ ਮਿਲੀ ਜ਼ੈੱਡ ਸਕਿਓਰਿਟੀ
ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੂੰ ਮਿਲੀ ਜ਼ੈੱਡ ਸਕਿਓਰਿਟੀ
Page Visitors: 2391

ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੂੰ ਮਿਲੀ ਜ਼ੈੱਡ ਸਕਿਓਰਿਟੀ
By : ਬਾਬੂਸ਼ਾਹੀ ਬਿਊਰੋ
First Published : Sunday, Sep 17, 2017 10:32 PM

  •  

  •  

  • ਪੰਚਕੂਲਾ, 17 ਸਤੰਬਰ, 2017 : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਨੂੰ ਜ਼ੈੱਡ ਸਕਿਓਰਿਟੀ ਦਿੱਤੀ ਗਈ ਹੈ। ਇਸਦੀ ਪੁਸ਼ਟੀ ਪੰਚਕੂਲਾ ਦੇ ਡੀਸੀਪੀ ਮਨਵੀਰ ਸਿੰਘ ਨੇ ਕੀਤੀ ਹੈ।
    ਡੇਰਾ ਮੁਖੀ ਦੇ ਖਿਲਾਫ ਦੋ ਹੋਰ ਮਾਮਲੇ (ਰਣਜੀਤ ਤੇ ਪੱਤਰਕਾਰ ਛੱਤਰਪਤੀ ਕਤਲ) ਪੰਚਕੂਲਾ ਦੀ ਵਿਸ਼ੇਸ਼ ਅਦਾਲਤ 'ਚ ਚੱਲ ਰਹੇ ਹਨ। ਇਸੇ ਕਾਰਨ ਜੱਜ ਜਗਦੀਪ ਸਿੰਘ ਲੋਹਾਨ ਨੂੰ ਜਾਨ ਦੇ ਖਤਰੇ ਦੇ ਚੱਲਦੇ ਜ਼ੈੱਡ ਸਕਿਓਰਿਟੀ ਦਿੱਤੀ ਗਈ ਹੈ। ਦੋਵਾਂ ਮਾਮਲਿਆਂ 'ਚ ਜਲਦੀ ਫੈਸਲਾ ਆਉਣ ਦੀ ਉਮੀਦ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.