ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਰਿਆਣਾ ਪੁਲਿਸ ਵੱਲੋਂ ਡੇਰਾ 43 ਦੰਗਾਕਾਰੀਆਂ ਦੀ ਸੂਚੀ ਜਾਰੀ - ਦੇਖੋ ਕੌਣ ਨੇ ਇਸ ਵਿਚ
Page Visitors: 2386
ਹਰਿਆਣਾ ਪੁਲਿਸ ਵੱਲੋਂ ਡੇਰਾ 43 ਦੰਗਾਕਾਰੀਆਂ ਦੀ ਸੂਚੀ ਜਾਰੀ - ਦੇਖੋ ਕੌਣ ਨੇ ਇਸ ਵਿਚ
ਸੂਚੀ ਵਿਚ ਹਨੀਪ੍ਰੀਤ ਤੇ ਅਦਿੱਤਿਆ ਇਨਸਾਂ ਸਭ ਤੋਂ ਉੱਤੇ - ਫ਼ੋਟੋ ਵੀ ਜਾਰੀ
By : ਵਿਜੇ ਪਾਲ ਬਰਾੜ
First Published : Monday, Sep 18, 2017 09:49 AM
-
ਵਿਜੇਪਾਲ ਬਰਾੜ
-
-
ਚੰਡੀਗੜ੍ਹ, 18 ਸਿਤੰਬਰ, 2017
ਹਰਿਆਣਾ ਪੁਲਿਸ ਵੱਲੋਂ 25 ਅਗਸਤ ਨੂੰ ਪੰਚਕੂਲਾ ਅਤੇ ਹਰਿਆਣੇ ਵਿੱਚ ਦੰਗੇ ਕਰਨ ਅਤੇ ਭੀੜ ਨੂੰ ਭੜਕਾਉਣ ਵਾਲੇ 43 ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਮੁੱਖ ਤੌਰ ਤੇ ਹਨੀਪ੍ਰੀਤ ਤੇ ਅਦਿੱਤਿਆ ਇੰਸਾਂ ਦੇ ਨਾਮ ਸ਼ਾਮਿਲ ਹਨ । ਹਰਿਆਣਾ ਪੁਲਿਸ ਵੱਲੋਂ ਿੲਹ ਅਪੀਲ ਵੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਿੲਹਨਾਂ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ ।
ਹਰਿਆਣਾ ਪੁਲਿਸ ਨੇ ਿੲਹਨਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਨੇ ਜੋ ਪੁਲਿਸ ਨੂੰ ਉਸ ਦਿਨ ਦੀ ਸਾਰੀ ਵੀਡੀਓ ਤੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਮਿਲੀਆਂ ਨੇ । -