October 22
20:00 2017
ਇਨ੍ਹਾਂ ਨੇ ਤੂਫਾਨ ਹਾਰਵੇ, ਇਰਮਾ ਅਤੇ ਮਾਰੀਆ ਦੇ ਪੀੜਤਾਂ ਲਈ 80 ਹਜ਼ਰ ਦਾਨਦਾਤਾਵਾਂ ਤੋਂ 3 ਕਰੋੜ 10 ਲੱਖ ਡਾਲਰ ਦੀ ਰਾਸ਼ੀ ਇਕੱਠੀ ਕੀਤੀ।
ਇਸ ਦੌਰਾਨ ਓਬਾਮਾ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਾਬਕਾ ਰਾਸ਼ਟਰਪਤੀਆਂ ਦੇ ਤੌਰ ’ਤੇ ਅਸੀਂ ਆਪਣੇ ਅਮਰੀਕੀ ਨਾਗਰਿਕਾਂ ਨੂੰ ਇਸ ਤੋਂ ਉਭਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ। ਰਾਸ਼ਟਰਤਪਤੀ ਡੋਨਲਡ ਟਰੰਪ ਨੇ ਕਾਨਸਰਟ ਵਿੱਚ ਹਿੱਸਾ ਨਹੀਂ ਲਿਆ, ਪਰ ਉਨ੍ਹਾਂ ਨੇ ਇੱਕ ਵੀਡੀਓ ਸੁਨੇਹੇ ਵਿੱਚ ਇਸ ਯਤਨ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਵਿਲੱਖਣ ਅਤੇ ਅਹਿਮ ਯਤਨ ਦੱਸਿਆ।
..........................................
ਟਿੱਪਣੀ :- ਇਸ ਨੂੰ ਕਹਿੰਦੇ ਹਨ “ਦੇਸ਼-ਪ੍ਰੇਮ”
ਅਮਰ ਜੀਤ ਸਿੰਘ ਚੰਦੀ