ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੋਡ ਬਲਾਕ : ਸੁਖਬੀਰ ਬਾਦਲ ,ਮਜੀਠੀਆ ਅਤੇ ਅਕਾਲੀ ਵਰਕਰਾਂ ਦੇ ਖ਼ਿਲਾਫ਼ ਪੁਲਿਸ ਕੇਸ ਦਰਜ
ਰੋਡ ਬਲਾਕ : ਸੁਖਬੀਰ ਬਾਦਲ ,ਮਜੀਠੀਆ ਅਤੇ ਅਕਾਲੀ ਵਰਕਰਾਂ ਦੇ ਖ਼ਿਲਾਫ਼ ਪੁਲਿਸ ਕੇਸ ਦਰਜ
Page Visitors: 2332

ਰੋਡ ਬਲਾਕ : ਸੁਖਬੀਰ ਬਾਦਲ ,ਮਜੀਠੀਆ ਅਤੇ ਅਕਾਲੀ ਵਰਕਰਾਂ ਦੇ ਖ਼ਿਲਾਫ਼ ਪੁਲਿਸ ਕੇਸ ਦਰਜ 
By : ਬਾਬੂਸ਼ਾਹੀ ਬਿਊਰੋ
Saturday, Dec 09, 2017 10:06 AM

  • ਚੰਡੀਗੜ੍ਹ, 10 ਦਸੰਬਰ , 2017
    ਸੁਖਬੀਰ ਬਾਦਲ ਦੇ ਮੰਗਾਂ ਮੰਨਣ ਦੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਪੰਜਾਬ ਪੁਲਿਸ ਨੇ ਹਰੀਕੇ ਪੁਲ ਤੇ ਕੀਤੇ ਰੋਡ ਬਲਾਕ ਸਬੰਧੀ ਸੁਖਬੀਰ ਬਾਦਲ , ਬਿਕਰਮ ਮਜੀਠੀਆ ਅਤੇ ਹੋਰਨਾਂ ਅਕਾਲੀ ਨੇਤਾਵਾਂ ਅਤੇ ਵਰਕਰਾਂ ਦਾ ਖ਼ਿਲਾਫ਼   ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਹੈ . ਇਹ ਕੇਸ ਆਵਾਜਾਈ ਵਿਚ ਵਿਘਨ ਪਾਉਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਖੂ ਪੁਲਿਸ ਥਾਣੇ ਵਿਚ ਕੀਤਾ ਗਿਆ ਹੈ .
    ਇਸ ਵਿਚ ਆਈ ਪੀ ਸੀ ਦੀਆਂ ਧਰਾਵਾਂ 341/283/431/188/148 ਅਤੇ ਨੈਸ਼ਨਲ ਹਾਈਵੇ ਐਕਟ 1956 ਦੀ 8 ਬੀ ਧਾਰਾ ਲਾਈ ਗਈ ਹੈ  .
    ਐਫ ਆਈ ਆਰ ਦੀ ਕਾਪੀ ਵੀ ਪੜ੍ਹੋ :

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.