ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੱਚਿਆਂ ਨੂੰ ਪੰਜਾਬੀ ਪੜ੍ਹਾਉ, ਪੰਜਾਬੀ ਬਚਾਉ
ਬੱਚਿਆਂ ਨੂੰ ਪੰਜਾਬੀ ਪੜ੍ਹਾਉ, ਪੰਜਾਬੀ ਬਚਾਉ
Page Visitors: 2324

ਬੱਚਿਆਂ ਨੂੰ ਪੰਜਾਬੀ ਪੜ੍ਹਾਉ, ਪੰਜਾਬੀ ਬਚਾਉਬੱਚਿਆਂ ਨੂੰ ਪੰਜਾਬੀ ਪੜ੍ਹਾਉ, ਪੰਜਾਬੀ ਬਚਾਉ

January 10
10:13 2018
ਸੈਕਰਾਮੈਂਟੋ, 10 ਜਨਵਰੀ (ਪੰਜਾਬ ਮੇਲ)- ਸੈਕਰਾਮੈਂਟੋ ਇਲਾਕੇ ਦੇ ਸਿਟੀ ਕਾਲਜ ਵੈਸਟ ਸੈਕਰਾਮੈਂਟੋ ਕੈਂਪਸ ਵਿਚ 402 ਪੰਜਾਬੀ ਦੀ ਕਲਾਸ ਦਾ ਦਾਖਲਾ ਸ਼ੁਰੂ ਹੈ। ਬਤੌਰ ਫ਼ਾਰਨ ਲੈਂਗੁਏਜ ਪੰਜਾਬੀ ਨੂੰ ਚੁਣਨਾ ਪੰਜਾਬੀਆਂ ਲਈ ਬਹੁਪੱਖੀ ਲਾਹੇਵੰਦ ਪਰਿਯੋਜਨ ਹੋਵੇਗਾ।
ਇਸ ਕਲਾਸ ਨੂੰ ਪਾਸ ਕਰਨ ਨਾਲ ਬੱਚਿਆਂ ਨੂੰ ਯੂਨੀਵਰਸਿਟੀ ਦਾਖ਼ਲੇ ਲਈ ਚਾਰ ਯੂਨਿਟ ਤੱਕ ਕਰੈਡਿਟ ਮਿਲੇਗਾ।
ਅੱਜਕੱਲ੍ਹ ਹਰ ਵਿਭਾਗ, ਹਸਪਤਾਲ, ਕੋਰਟ, ਡੀ.ਐੱਮ.ਵੀ., ਇਮੀਗਰੇਸ਼ਨ ਆਫ਼ਿਸ, ਗੱਲ ਕੀ ਹਰ ਥਾਂ ਪੰਜਾਬੀ ਟਰਾਂਸਲੇਟਰ ਦੀ ਲੋੜ ਹੈ, ਸੋ ਪੰਜਾਬੀ ਦਾ ਸਿੱਖਣਾ ਕੰਮ ਲੱਭਣ ਵੇਲੇ ਸੋਨੇ ‘ਤੇ ਸੁਹਾਗਾ ਸਾਬਿਤ ਹੁੰਦਾ ਹੈ।
ਇਹ ਸਪਰਿੰਗ ਕਲਾਸ 16 ਜਨਵਰੀ 2018 ਤੋਂ 16 ਮਈ ਤੱਕ ਸ਼ਾਮ ਨੂੰ ਸਾਢੇ ਛੇ ਤੋਂ ਸਾਢੇ ਅੱਠ ਤੱਕ ਹੋਵੇਗੀ। ਇਸ ਵਿਚ ਦਾਖ਼ਲ ਹੋਣ ਲਈ ਤੁਸੀਂ ਫ਼ਾਇਨਾਂਸ਼ਲ ਏਡ ਦੇ ਹੱਕਦਾਰ ਵੀ ਹੋ ਸਕਦੇ ਹੋ ਤੇ ਡਾਕਾ ਅਧੀਨ ਆਉਂਦੇ ਵਿਦਿਆਰਥੀਆਂ ਲਈ ਵੀ ਇਸ ਸੰਸਥਾ ਦੀ ਪ੍ਰਤੀਬੱਧਤਾ ਹੈ। ਤੁਸੀਂ ਆਪਣੀ ਰੈਗੁਲਰ ਜੌਬ ਜਾਂ ਪੜ੍ਹਾਈ ਦੇ ਨਾਲ-ਨਾਲ ਇਹ ਕਲਾਸ ਲੈ ਸਕਦੇ ਹੋ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.