ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਸਟਿਸ ਢੀਂਗਰਾ ਕਰਨਗੇ ਸਿੱਖ ਵਿਰੋਧੀ ਦੰਗਿਆਂ ਤੇ ਅਧਾਰਿਤ ਐਸ.ਆਈ.ਟੀ ਦੀ ਅਗਵਾਈ
Page Visitors: 2323
ਜਸਟਿਸ ਢੀਂਗਰਾ ਕਰਨਗੇ ਸਿੱਖ ਵਿਰੋਧੀ ਦੰਗਿਆਂ ਤੇ ਅਧਾਰਿਤ ਐਸ.ਆਈ.ਟੀ ਦੀ ਅਗਵਾਈ
By : ਬਾਬੂਸ਼ਾਹੀ ਬਿਊਰੋ
Thursday, Jan 11, 2018 06:25 PM
-
ਦਿੱਲੀ, 11 ਜਨਵਰੀ 2018
ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੇ 1984 ਸਿੱਖ ਕਤਲੇਆਮ ਦੇ 186 ਕੇਸਾਂ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸਦੀ ਅਗਵਾਈ ਦਿੱਲੀ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਐਸ.ਐਨ.ਢੀਂਗਰਾ ਕਰਨਗੇ ।
ਐਸ.ਆਈ.ਟੀ ਦੇ 2 ਹੋਰ ਮੈਂਬਰਾਂ ਚ ਸੇਵਾਮੁਕਤ ਆਈ.ਪੀ.ਐਸ ਅਧਿਕਾਰੀ ਰਾਜਦੀਪ ਸਿੰਘ ਤੇ ਅਭਿਸ਼ੇਕ ਦੁਲਾਰ ਹੋਣਗੇ ।
ਸੁਪਰੀਮ ਕੋਰਟ ਵੱਲੋਂ ਐਸ.ਆਈ.ਟੀ ਨੂੰ ਆਪਣੀ ਪਹਿਲੀ ਿਰਪੋਰਟ 19 ਮਾਰਚ 2018 ਤੱਕ ਦੇਣ ਦੇ ਨਿਰਦੇਸ਼ ਦਿੱਤੇ ਹਨ । -