ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਸਰਕਾਰ ਕਿਸਾਨਾ ਦਾ ਸਾਰਾ ਕਰਜ ਮਾਫ ਕਰੇ: ਦਮਨਜੀਤ ਭੱਲਮਾਜਰਾ
ਪੰਜਾਬ ਸਰਕਾਰ ਕਿਸਾਨਾ ਦਾ ਸਾਰਾ ਕਰਜ ਮਾਫ ਕਰੇ: ਦਮਨਜੀਤ ਭੱਲਮਾਜਰਾ
Page Visitors: 2334

ਪੰਜਾਬ ਸਰਕਾਰ ਕਿਸਾਨਾ ਦਾ ਸਾਰਾ ਕਰਜ ਮਾਫ ਕਰੇ: ਦਮਨਜੀਤ ਭੱਲਮਾਜਰਾ
ਪੰਜਾਬ ਦੀ ਮਰ ਰਹੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਠੋਸ ਕਦਮ ਚੁੱਕੇ
By : ਦੀਦਾਰ ਗੁਰਨਾ
Thursday, Jan 11, 2018 04:49 PM

  •  

  • ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਦਮਨਜੀਤ ਸਿੰਘ ਭੱਲਮਾਜਰਾ ।
    ਫਤਹਿਗੜ੍ਹ ਸਾਹਿਬ 11 ਜਨਵਰੀ  2018 (ਦੀਦਾਰ ਗੁਰਨਾ): ਪੰਜਾਬ ਸਰਕਾਰ ਵਲੋ ਢਾਈ ਏਕੜ ਤੋ ਘੱਟ ਮਾਲਕੀ ਵਾਲੇ ਕਿਸਾਨਾ ਦਾ ਕਰਜਾ ਮਾਫ ਕਰਨ ਨਾਲ ਕਿਸਾਨਾ ਦੀਆ ਖੁਦਕੁਸ਼ੀਆ ਰੁਕ ਨਹੀ ਸਕਦੀਆ ਜਿਸ ਤੇ ਸਰਕਾਰ ਨੂੰ ਦੁਬਾਰਾ ਵਿਚਾਰ ਕਰਕੇ ਸਾਰੇ ਕਿਸਾਨਾ ਦਾ ਸਾਰਾ ਕਰਜ ਮਾਫ ਕਰੇ। ਇਹ ਪ੍ਰਗਟਾਵਾ ਸਮਾਜ ਸੇਵਕ ਦਮਨਜੀਤ ਸਿੰਘ ਭੱਲਮਾਜਰਾ ਨੇ ਇੱਕ ਮੀਟਿੰਗ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾ ਦੀਆ ਖੁਦਕੁਸ਼ੀਆ ਰੋਕਣੀਆ ਹਨ ਤਾ ਕਿਸਾਨਾ ਦਾ ਸਾਰਾ ਕਰਜਾ  ਮਾਫ ਕਰਨ ਨਾਲ ਹੀ ਅਜਿਹਾ ਹੋ ਸਕਦਾ ਹੈ।
    ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਚੌਣਾ ਦੌਰਾਨ  ਕਿਸਾਨਾ ਅਤੇ ਜਨਤਾ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਾਦਿਆ ਤੇ ਖਰਾ ਉੱਤਰਨ ਤਾ ਹੀ ਪੰਜਾਬ ਦੇ ਕਿਸਾਨ ਅਤੇ ਜਨਤਾ ਦਾ ਕੁਝ ਹੋ ਸਕਦਾ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.