ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਰੂਡੋ ਦੀ ਫੇਰੀ ਸਮੇਂ ਭਾਰਤ ਨੇ ਪ੍ਰਾਹੁਣਚਾਰੀ ਦੀ ਪਰੰਪਰਾ ਤੋੜੀ....ਬਰਜਿੰਦਰ ਸਿੰਘ ਹਮਦਰਦ
ਟਰੂਡੋ ਦੀ ਫੇਰੀ ਸਮੇਂ ਭਾਰਤ ਨੇ ਪ੍ਰਾਹੁਣਚਾਰੀ ਦੀ ਪਰੰਪਰਾ ਤੋੜੀ....ਬਰਜਿੰਦਰ ਸਿੰਘ ਹਮਦਰਦ
Page Visitors: 2336

ਟਰੂਡੋ ਦੀ ਫੇਰੀ ਸਮੇਂ ਭਾਰਤ ਨੇ ਪ੍ਰਾਹੁਣਚਾਰੀ ਦੀ ਪਰੰਪਰਾ ਤੋੜੀ....ਬਰਜਿੰਦਰ ਸਿੰਘ ਹਮਦਰਦ
ਅਜੀਤ ਦੇ ਮੁੱਖ ਸੰਪਾਦਕ ਸ ਬਰਜਿੰਦਰ ਸਿੰਘ ਹਮਦਰਦ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਫੇਰੀ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਪ੍ਰਤੀ ਅਪਣਾਏ ਬੇਰੁਖ਼ੀ ਅਤੇ ਉਦਾਸੀਨਤਾ ਵਾਲੇ ਵਤੀਰੇ 'ਤੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਇਸ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ . ਅਜੀਤ ਦੇ ਮੁੱਖ ਸਫ਼ੇ ਤੇ ਬਹੁਤ ਅਹਿਮੀਅਤ ਦੇਕੇ ਪ੍ਰਕਾਸ਼ਿਤ ਕੀਤੇ ਆਪਣੇ ਸੰਪਾਦਕੀ ਲੇਖ ਵਿਚ ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਮੋਦੀ ਸਰਕਾਰ ਦੀ ਇਸ ਕਾਰਵਾਈ ਨੂੰ ਸਾਡੇ ਮੁਲਕ ਦੀਆਂ ਪ੍ਰਾਹੁਣਚਾਰੀ ਅਤੇ ਸ਼ਿਸ਼ਟਾਚਾਰ ਦੀਆਂ ਰਵਾਇਤਾਂ ਦੇ ਵੀ ਉਲਟ ਹੈ ਅਤੇ ਨਾਸ਼ੁਕਰਾਪਣ ਵੀ ਹੈ . 
ਤਿਰਛੀ ਨਜ਼ਰ ਮੀਡੀਆ ਅਤੇ ਬਾਬੂਸ਼ਾਹੀ ਦੀ ਸਮੁੱਚੀ ਟੀਮ ਹਮਦਰਦ ਸਾਹਿਬ ਦੇ ਇਨ੍ਹਾਂ ਵਿਚਾਰਾਂ ਦੀ ਤਾਈਦ ਕਰਦੀ ਹੈ ਅਤੇ ਉਨ੍ਹਾਂ ਲਏ ਸਪਸ਼ਟ ਸਟੈਂਡ ਦੀ ਸ਼ਲਾਘਾ ਵੀ ਕਰਦੀ ਹੈ . ਉਨ੍ਹਾਂ ਦਾ ਇਹ ਸੰਪਾਦਕੀ  ਅਜੀਤ ਦੇ ਧੰਨਵਾਦ ਸਹਿਤ ਬਾਬੂਸ਼ਾਹੀ ਡਾਟ ਕਾਮ ਦੇ ਪਾਠਕਾਂ ਲਈ ਪੋਸਟ ਕੀਤਾ ਜਾ ਰਿਹਾ ਹੈ.
-ਬਲਜੀਤ ਬੱਲੀ , ਸੰਪਾਦਕ, ਬਾਬੂਸ਼ਾਹੀ ਡਾਟ ਕਾਮ
By : ਬਾਬੂਸ਼ਾਹੀ ਬਿਊਰੋ
First Published : Friday, Feb 23, 2018 09:15 AM
Updated : Friday, Feb 23, 2018 10:01 AM

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.