ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਅਤੇ ਇੰਡੀਆਨਾ ਵਿਚ ਸਿਖਾਂ ਦੇ ਮਹੱਤਵਪਰੂਣ ਯੋਗਦਾਨ ਦੀ ਪ੍ਰਸ਼ੰਸਾ
ਅਮਰੀਕਾ ਅਤੇ ਇੰਡੀਆਨਾ ਵਿਚ ਸਿਖਾਂ ਦੇ ਮਹੱਤਵਪਰੂਣ ਯੋਗਦਾਨ ਦੀ ਪ੍ਰਸ਼ੰਸਾ
Page Visitors: 2347

ਅਮਰੀਕਾ ਅਤੇ ਇੰਡੀਆਨਾ ਵਿਚ ਸਿਖਾਂ ਦੇ ਮਹੱਤਵਪਰੂਣ ਯੋਗਦਾਨ ਦੀ ਪ੍ਰਸ਼ੰਸਾਅਮਰੀਕਾ ਅਤੇ ਇੰਡੀਆਨਾ ਵਿਚ ਸਿਖਾਂ ਦੇ ਮਹੱਤਵਪਰੂਣ ਯੋਗਦਾਨ ਦੀ ਪ੍ਰਸ਼ੰਸਾ

February 23
08:06 2018
ਵਾਸ਼ਿੰਗਟਨ, 23 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਹੋਈ ਹੈ। ਇੰਡੀਆਨਾ ਸੂਬੇ ਦੀ ਸੈਨੇਟ ਨੇ ਇਕ ਮਤਾ ਪਾਸ ਕਰਕੇ ਸਮੁੱਚੇ ਅਮਰੀਕਾ ਅਤੇ ਇੰਡੀਆਨਾ ਵਿਚ ਸਿੱਖੀ ਦੇ ਮਹੱਤਵਪਰੂਣ ਯੋਗਦਾਨ ਪ੍ਰਸ਼ੰਸਾ ਕੀਤੀ ਹੈ। ਸੈਨੇਟ ਨੇ ਪਿਛਲੇ ਹਫਤੇ ਮਤਾ ਪਾਸ ਕਰਕੇ ਸਵੀਕਾਰ ਕੀਤਾ ਕਿ ਸਿੱਖ ਮਤ ਜਿਹੜਾ 500 ਸਾਲ ਤੋਂ ਵੀ ਪਹਿਲਾਂ ਹੋਂਦ ਵਿਚ ਆਇਆ ਅਤੇ ਮੌਜੂਦਾ ਸਮੇਂ ਵਿਸ਼ਵ ਵਿਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਨੇ ਭਗਤੀ ਭਾਵ, ਸੱਚ ਦੇ ਮਾਰਗ ‘ਤੇ ਚੱਲਣ, ਮਨੁੱਖੀ ਬਰਾਬਰਤਾ ਅਤੇ ਸਮਾਜਿਕ ਨਿਆਂ ਦਾ ਸੁਨੇਹਾ ਦਿੱਤਾ ਹੈ।
ਮਤੇ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦਾ ਵਿਸ਼ਵਾਸ਼ ਹੈ ਕਿ ਪ੍ਰਮਾਤਮਾਂ ਦੀ ਨਜ਼ਰ ਵਿਚ ਸਾਰੇ ਮਨੁੱਖ ਬਰਾਬਰ ਹਨ ਅਤੇ ਮਰਦਾਂ ਤੇ ਔਰਤ ਇਕ ਦਮ ਬਰਾਬਰ ਹਨ।
ਸੈਨੇਟਰ ਐਰਨ ਫਰੀਮੈਨ ਵਲੋਂ ਪੇਸ਼ ਮਤਾ 15 ਫਰਵਰੀ ਨੂੰ ਪਾਸ ਕੀਤਾ ਗਿਆ ਸੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.