ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
2019 ਦੀਆਂ ਆਮ ਚੋਣਾਂ, ‘ਇਸਲਾਮ-ਬਨਾਮ-ਭਗਵਾਨ’ ਅਤੇ ‘ਪਾਕਿਸਤਾਨ-ਬਨਾਮ-ਭਾਰਤ’ ਵਚਾਲੇ
2019 ਦੀਆਂ ਆਮ ਚੋਣਾਂ, ‘ਇਸਲਾਮ-ਬਨਾਮ-ਭਗਵਾਨ’ ਅਤੇ ‘ਪਾਕਿਸਤਾਨ-ਬਨਾਮ-ਭਾਰਤ’ ਵਚਾਲੇ
Page Visitors: 2353

 2019 ਦੀਆਂ ਆਮ ਚੋਣਾਂ, ‘ਇਸਲਾਮ-ਬਨਾਮ-ਭਗਵਾਨ’ ਅਤੇ ‘ਪਾਕਿਸਤਾਨ-ਬਨਾਮ-ਭਾਰਤ’ ਵਚਾਲੇ
ਯੂਪੀ ’ਚ ਭਾਜਪਾ ਵਿਧਾਇਕ ਦਾ ਵਿਵਾਦਗ੍ਰਸਤ ਬਿਆਨ,
April 14 05:40 2018
Print This Article
Share it With Friends
ਬਲੀਆ, 14 ਅਪ੍ਰੈਲ (ਪੰਜਾਬ ਮੇਲ)- ਭਾਜਪਾ ਦੇ ਬਲੀਆ (ਯੂਪੀ) ਤੋਂ ਵਿਧਾਇਕ ਸੁਰੇਂਦਰ ਸਿੰਘ ਨੇ ਇਕ ਵਿਵਾਦਗ੍ਰਸਤ ਬਿਆਨ ’ਚ ਕਿਹਾ ਹੈ ਕਿ ਦੇਸ਼ ਦੀਆਂ 2019 ’ਚ ਹੋਣ ਵਾਲੀਆਂ ਆਮ ਚੋਣਾਂ ‘ਇਸਲਾਮ ਬਨਾਮ ਭਗਵਾਨ’ ਅਤੇ ‘ਪਾਕਿਸਤਾਨ ਬਨਾਮ ਭਾਰਤ’ ਰੂਪੀ ਮੁਕਾਬਲਾ ਹੋਣਗੀਆਂ। ਗੌਰਤਲਬ ਹੈ ਕਿ ਇਹ ਉਹੋ ਵਿਧਾਇਕ ਹੈ ਜਿਸ ਨੇ ਬੀਤੇ ਦਿਨ ਇਕ ਨਾਬਾਲਗ਼ ਲੜਕੀ ਦੇ ਬਲਾਤਕਾਰ ਕੇਸ ’ਚ ਫਸੇ ਭਾਜਪਾ ਦੇ ਹੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਔਰਤਾਂ ਪ੍ਰਤੀ ਇਕ ਨਿੰਦਣਯੋਗ ਬਿਆਨ ਰਾਹੀਂ ਹਮਾਇਤ ਕੀਤੀ ਸੀ।
ਬੀਤੀ ਰਾਤ ਉਸ ਨੇ ਇਥੇ ਇਕ ਰੈਲੀ ਦੌਰਾਨ ਲੋਕਾਂ ਨੂੰ ਕਿਹਾ, ‘‘2019 ਦੀਆਂ ਚੋਣਾਂ ਪਾਕਿਤਸਾਨ ਬਨਾਮ ਭਾਰਤ ਤੇ ਇਸਲਾਮ ਬਨਾਮ ਭਗਵਾਨ ਦੀ ਲੜਾਈ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.