ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਦੀ ਧੀ ਨੇ AIIMS ਦੀ ਪ੍ਰੀਖਿਆ ‘ਚ ਪੂਰੇ ਭਾਰਤ ‘ਚੋਂ ਮਾਰੀ ਬਾਜ਼ੀ
ਪੰਜਾਬ ਦੀ ਧੀ ਨੇ AIIMS ਦੀ ਪ੍ਰੀਖਿਆ ‘ਚ ਪੂਰੇ ਭਾਰਤ ‘ਚੋਂ ਮਾਰੀ ਬਾਜ਼ੀ
Page Visitors: 2350

ਪੰਜਾਬ ਦੀ ਧੀ ਨੇ AIIMS ਦੀ ਪ੍ਰੀਖਿਆ ‘ਚ ਪੂਰੇ ਭਾਰਤ ‘ਚੋਂ ਮਾਰੀ ਬਾਜ਼ੀ
By : ਬਾਬੂਸ਼ਾਹੀ ਬਿਊਰੋ
Monday, Jun 18, 2018 05:31 PM
ਲਹਿਰਾਗਾਗਾ -  AIIMS ਦੀ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਜਿਸ ਵਿਚ ਪੰਜਾਬ ਦੀ ਧੀ ਸੰਗਰੂਰ ਦੇ ਲਹਿਰਾਗਾਗਾ ਦੀ ਰਹਿਣ ਵਾਲੀ ਅਲੀਸ਼ਾ ਨੇ ਪੂਰੇ ਦੇਸ਼ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਲੀਸ਼ਾ DAV ਪਬਲਿਕ ਸਕੂਲ ਦੀ ਵਿਦਿਆਰਥਣ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.