ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਪਟਨ ਅਮਰਿੰਦਰ ਦਾ ਸੁਖਪਾਲ ਖਹਿਰਾ ਲਈ ਵੱਡਾ ਬਿਆਨ, ਕਿਾ ਲੋੜ ਪੈਣ ਤੇ ਕਰਾਵਾਂਗੇ FIR
Page Visitors: 2351
ਕੈਪਟਨ ਅਮਰਿੰਦਰ ਦਾ ਸੁਖਪਾਲ ਖਹਿਰਾ ਲਈ ਵੱਡਾ ਬਿਆਨ, ਕਿਾ ਲੋੜ ਪੈਣ ਤੇ ਕਰਾਵਾਂਗੇ FIR
By : ਬਾਬੂਸ਼ਾਹੀ ਬਿਊਰੋ
Monday, Jun 18, 2018 04:30 PM
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ 'ਚ ਉਹਨਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਖਿਲਾਫ ਦਰਜ ਕਰਵਾ ਸਕਦੇ ਹਨ FIR।