ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਏਅਰ ਇੰਡੀਆ ਦੀ ਦਿੱਲੀ ਤੋਂ ਨਾਂਦੇੜ ਪਹਿਲੀ ਫਲਾਈਟ - ਸਿੱਖ ਕ੍ਰਿਊ ਲੈ ਉੱਡਿਆ ਜਹਾਜ਼
ਏਅਰ ਇੰਡੀਆ ਦੀ ਦਿੱਲੀ ਤੋਂ ਨਾਂਦੇੜ ਪਹਿਲੀ ਫਲਾਈਟ - ਸਿੱਖ ਕ੍ਰਿਊ ਲੈ ਉੱਡਿਆ ਜਹਾਜ਼
Page Visitors: 2376

ਏਅਰ ਇੰਡੀਆ ਦੀ ਦਿੱਲੀ ਤੋਂ ਨਾਂਦੇੜ ਪਹਿਲੀ ਫਲਾਈਟ - ਸਿੱਖ ਕ੍ਰਿਊ ਲੈ ਉੱਡਿਆ ਜਹਾਜ਼
By : ਬਾਬੂਸ਼ਾਹੀ ਬਿਊਰੋ
Tuesday, Nov 20, 2018 10:28 AM
ਦੇਖਦਿਆਂ ਬਣਦੈ ਨਜ਼ਾਰਾ - ਏਅਰ ਇੰਡੀਆ ਦੀ ਦਿੱਲੀ ਤੋਂ ਨਾਂਦੇੜ ਫਲਾਈਟ - ਸਿੱਖ ਕ੍ਰਿਊ ਲੈ ਉੱਡਿਆ ਜਹਾਜ਼
ਨਵੀਂ ਦਿੱਲੀ, 20 ਨਵੰਬਰ 2018 - ਏਅਰ ਇੰਡੀਆ ਨੇ ਨਵੀਂ ਦਿੱਲੀ ਤੋਂ ਨਾਂਦੇੜ ਲਈ ਫਲਾਈਟ ਸ਼ੁਰੂ ਕਰ ਦਿੱਤੀ ਹੈ, ਜੋ ਇੱਕ ਹਫਤੇ 'ਚ 2 ਵਾਰ ਚੱਲਿਆ ਕਰੇਗੀ। ਸੋਮਵਾਰ ਨੂੰ ਅਗਾਜ਼ ਹੋਈ ਇਸ ਫਲਾਈਟ ਦੀ ਗੁਰੂ ਦੀ ਓਟ ਨਾਲ ਸ਼ੁਰੂਆਤ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਇਸ ਫਲਾਈਟ ਦੇ ਸਿੱਖ ਕ੍ਰਿਊ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਸਭ ਦਾ ਸਵਾਗਤ ਕੀਤਾ ਗਿਆ। ਏਅਰ ਇੰਡੀਆ ਨੇ ਨਾਂਦੇੜ ਸਾਹਿਬ ਨੂੰ ਜਾਣ ਵਾਲੀਆਂ ਫਲਾਈਟਾਂ ਦਾ ਸ਼ਡਿਊਲ ਵੀ ਜਾਰੀ ਕੀਤਾ ਹੈ। ਜੋ ਹੇਠ ਦੇਖਿਆ ਜਾ ਸਕਦਾ ਹੈ।
Presenting schedule of Air India Flight from Delhi to Nanded

  • Flight No. Effective Date Frequency Departure Time Arrival Time
    AI 455 19-11-2018 Mon,Thu DEL 1520 NDC 1705
    AI 456 19-11-2018 Mon,Thu NDC 1745 DEL 1930

     ਇਸ ਦੇ ਨਾਲ ਹੀ ਏਅਰ ਇੰਡੀਆ ਦੀ ਨਾਂਦੇੜ ਨੂੰ ਪਹਿਲੀ ਉਡਾਣ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਵੀ ਹੇਠ ਦੇਖੋ :-

    ਹਰਸਿਮਰਤ ਬਾਦਲ ਨੇ ਵੀ ਇਸ ਫਲਾਈਟ ਨੂੰਂ ਲੈ ਕੇ ਟਵੀਟ ਕੀਤਾ।

     

    Harsimrat Kaur Badal‏@HarsimratBadal_

    Heartiest Gratitude to @jayantsinha ji & the Hon’ble PM Sh. @narendramodi ji on the commencement of the #Delhi to #Nanded direct flight from today. The twice a week flight will definitely facilitate the Sikh pilgrims planning to pay obeisance at Sri Guru Gobind Singh ji's abode.

     

     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.