ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
’84 ਸਿੱਖ ਕਤਲੇਆਮ ਮਾਮਲਾ; ਸੁਤੰਤਰ ਸੁਣਵਾਈ ਲਈ ਸੁਪਰੀਮ ਕੋਰਟ ਨੇ ਕਾਨਪੁਰ ਮਾਮਲਿਆਂ ਨੂੰ ਕੀਤਾ ਵੱਖ
’84 ਸਿੱਖ ਕਤਲੇਆਮ ਮਾਮਲਾ; ਸੁਤੰਤਰ ਸੁਣਵਾਈ ਲਈ ਸੁਪਰੀਮ ਕੋਰਟ ਨੇ ਕਾਨਪੁਰ ਮਾਮਲਿਆਂ ਨੂੰ ਕੀਤਾ ਵੱਖ
Page Visitors: 2315

’84 ਸਿੱਖ ਕਤਲੇਆਮ ਮਾਮਲਾ; ਸੁਤੰਤਰ ਸੁਣਵਾਈ ਲਈ ਸੁਪਰੀਮ ਕੋਰਟ ਨੇ ਕਾਨਪੁਰ ਮਾਮਲਿਆਂ ਨੂੰ ਕੀਤਾ ਵੱਖ’84 ਸਿੱਖ ਕਤਲੇਆਮ ਮਾਮਲਾ; ਸੁਤੰਤਰ ਸੁਣਵਾਈ ਲਈ ਸੁਪਰੀਮ ਕੋਰਟ ਨੇ ਕਾਨਪੁਰ ਮਾਮਲਿਆਂ ਨੂੰ ਕੀਤਾ ਵੱਖ

December 05
11:14 2018

ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ‘ਚ ਮਾਰੇ ਗਏ 127 ਸਿੱਖਾਂ ਨਾਲ ਸਬੰਧਿਤ ਮਾਮਲਿਆਂ ਦੀ ਛੇਤੀ ਤੇ ਸੁਤੰਤਰ ਸੁਣਵਾਈ ਲਈ ਇਸ ਨੂੰ ਦਿੱਲੀ ਦੇ ਮਾਮਲਿਆਂ ਤੋਂ ਵੱਖ ਕਰ ਦਿੱਤਾ ਹੈ, ਜਿਸ ਦੀ ਸੁਣਵਾਈ ਪਹਿਲਾਂ ਦਿੱਲੀ ਦੇ ਮਾਮਲਿਆਂ ਨਾਲ ਹੀ ਕੀਤੀ ਜਾ ਰਹੀ ਸੀ। ਸਿੱਖ ਕਤਲੇਆਮ ਦੌਰਾਨ ਕਾਨਪੁਰ ‘ਚ ਮਾਰੇ ਗਏ 127 ਸਿੱਖਾਂ ਨਾਲ ਸਬੰਧਿਤ ਮਾਮਲੇ ‘ਚ ਦਾਖਲ ਜਨਹਿਤ ਪਟੀਸ਼ਨ ਡਬਲਿਉ.ਪੀ. (ਸੀ.ਆਰ.ਆਈ.) ਨੰਬਰ 45/17 ਬਾਰੇ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਜਸਟਿਸ ਮਦਨ ਬੀ. ਲੋਕੁਰ ਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਇਸ ਮਾਮਲੇ ਨੂੰ ਦਿੱਲੀ ਵਾਲੇ ਮਾਮਲਿਆਂ ਤੋਂ ਅਲਹਿਦਾ ਕਰ ਦਿੱਤਾ ਹੈ, ਤਾਂਕਿ ਕਾਨਪੁਰ ਮਾਮਲਿਆਂ ਬਾਰੇ ਵੀ ਛੇਤੀ ਤੇ ਸੁਤੰਤਰ ਸੁਣਵਾਈ ਹੋ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.