ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗ੍ਰਿਫ਼ਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਚਾਈ ਤੋਂ ਪ੍ਰੇਰਿਤ ਹੈ: ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ
ਗ੍ਰਿਫ਼ਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਚਾਈ ਤੋਂ ਪ੍ਰੇਰਿਤ ਹੈ: ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ
Page Visitors: 2367

ਗ੍ਰਿਫ਼ਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਚਾਈ ਤੋਂ ਪ੍ਰੇਰਿਤ ਹੈ: ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ
“The pointer of guilt is further towards former CM Parkash Singh Badal, former Deputy CM Sukhbir Singh Badal and former DGP Sumedh Singh Saini”?
Observed by: Balbir Singh Sooch-Sikh Vichar Manch
1.      Arrested IG Paramraj Singh Umranangal ‘Blue Eyed Boy’ of former Deputy CM Sukhbir Singh Badal Could Seek Help From Whom?
https://www.facebook.com/balbir.singh.355/posts/2073201556048270
2.      “The prosecution claimed that the evidence collected by the Special Investigation Team (SIT)  revealed that the ‘Arrested IG Paramraj Singh Umranangal’ IGP had long-duration frequent telephonic conversation with the DGP ( now former DGP Sumedh Singh Saini) and the CM’s Office ( now former CM Parkash Singh Badal ) on October 14, 2015;
3.      Before opening of the firing at Kotkapura and Behbal Kalan”. An extract from SIT to probe officer’s call details on day of firing; Last updated: Feb 20, 2019, 6:50 AM (IST): Balwant Garg; Tribune News Service;  Faridkot; February 19, 2019
https://www.facebook.com/balbir.singh.355/posts/2073201556048270
Arrested IG Paramraj Singh Umranangal ‘Blue Eyed Boy’ of former Deputy CM Sukhbir Singh Badal Could Seek Help From Whom?
https://www.facebook.com/balbir.singh.355/posts/2073201556048270
Forwarded as Observed by: Balbir Singh Sooch-Sikh Vichar Manch
First Posted On:  February 20, 2019, 9:26 AM (IST)
http://sikhvicharmanch.com/home.htm
https://www.facebook.com/balbir.singh.355
https://www.facebook.com/balbir.singh.355/posts/2073201556048270
The pointer of guilt is further towards former CM Parkash Singh Badal, former Deputy CM Sukhbir Singh Badal and former DGP Sumedh Singh Saini?

ਗ੍ਰਿਫ਼ਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਚਾਈ ਤੋਂ ਪ੍ਰੇਰਿਤ ਹੈ: ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ
https://www.facebook.com/balbir.singh.355/posts/2073201556048270
(i)        “ਪੁਲੀਸ ਰਿਮਾਂਡ ਦੀ ਅਰਜ਼ੀ ’ਤੇ ਬਹਿਸ ਕਰਦਿਆਂ ਵਿਸ਼ੇਸ਼ ਜਾਂਚ ਟੀਮ ਅਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਕਿਹਾ ਕਿ ਉਮਰਾਨੰਗਲ ਨੇ ਮੁੱਢਲੀ ਪੜਤਾਲ ਦੌਰਾਨ ਮੰਨਿਆ ਹੈ ਕਿ ਉਸ ਨੂੰ ਗੋਲੀ ਚਲਾਉਣ ਦੇ ਹੁਕਮ ਡੀਜੀਪੀ ਵੱਲੋਂ ਦਿੱਤੇ ਗਏ ਸਨ।
(ii)        ਪੁਲੀਸ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਤੱਥ ਦੀ ਪੜਤਾਲ ਕਰ ਰਹੇ ਹਨ ਕਿ ਡੀਜੀਪੀ ਨੇ ਕਿਹੜੇ ਹਾਲਾਤ ਵਿੱਚ ਆਈਜੀ ਨੂੰ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਜਦੋਂ ਕਿ ਕੋਟਕਪੂਰਾ ਵਿੱਚ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਸੀ।
(iii)         ਪੁਲੀਸ ਨੇ ਦਾਅਵਾ ਕੀਤਾ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਸਾਬਕਾ ਡੀਜੀਪੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਕਿਉਂਕਿ ਕੋਟਕਪੂਰਾ ਵਿੱਚ ਬਿਨਾਂ ਕਿਸੇ ਕਾਰਨ ਤੋਂ ਗੋਲੀਆਂ ਚਲਾ ਕੇ ਦਰਜਨਾਂ ਲੋਕਾਂ ਨੂੰ ਜ਼ਖ਼ਮੀ ਕੀਤਾ ਗਿਆ ਸੀ।
(iv)         ਸਰਕਾਰ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ 2018 ਵਿੱਚ ਇਰਾਦਾ ਕਤਲ ਅਤੇ ਅਸਲੇ ਦੀ ਨਜਾਇਜ਼ ਵਰਤੋਂ ਦਾ ਪਰਚਾ ਦਰਜ ਕੀਤਾ ਗਿਆ ਸੀ ਅਤੇ ਇਸ ਪਰਚੇ ਦੀ ਪੜਤਾਲ ਤੋਂ ਬਾਅਦ ਹੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਮਰਾਨੰਗਲ ਖਿ਼ਲਾਫ਼ ਪੁਖ਼ਤਾ ਸਬੂਤ: ਆਈਜੀ:
ਸਿੱਟ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਉਮਰਾਨੰਗਲ ਖਿਲਾਫ਼ ਪੁਖਤਾ ਸਬੂਤ ਹਨ ਅਤੇ ਮਜ਼ਬੂਤ ਸਬੂਤਾਂ ਦੇ ਅਧਾਰ ’ਤੇ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਿਆਸਤ ਤੋਂ ਨਹੀਂ ਬਲਕਿ ਸਚਾਈ ਤੋਂ ਪ੍ਰੇਰਿਤ ਹੈ”। An Extract from: ਉਮਰਾਨੰਗਲ ਦਾ ਚਾਰ ਦਿਨਾ ਪੁਲੀਸ ਰਿਮਾਂਡ; Posted On February - 20 – 2019: By ਜਸਵੰਤ ਜੱਸ
ਫ਼ਰੀਦਕੋਟ, 19 ਫ਼ਰਵਰੀ, 2019
https://www.facebook.com/balbir.singh.355/posts/2073201556048270
Highlights Forwarded By: Balbir Singh Sooch-Sikh Vichar Manch
First Posted On:  February 20, 2019, 10:12 AM (IST)
http://sikhvicharmanch.com/home.htm
https://www.facebook.com/balbir.singh.355
https://www.facebook.com/balbir.singh.355/posts/2073201556048270
ਗ੍ਰਿਫ਼ਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਚਾਈ ਤੋਂ ਪ੍ਰੇਰਿਤ ਹੈ: ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.