ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਵੀ ਹੁਣ ਵੇਚੇਗਾ ਕਲਾਸਨੀਕੋਵ ਰਾਈਫਲਾਂ
ਅਮਰੀਕਾ ਵੀ ਹੁਣ ਵੇਚੇਗਾ ਕਲਾਸਨੀਕੋਵ ਰਾਈਫਲਾਂ
Page Visitors: 2429

ਅਮਰੀਕਾ ਵੀ ਹੁਣ ਵੇਚੇਗਾ ਕਲਾਸਨੀਕੋਵ ਰਾਈਫਲਾਂ
ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਕਲਾਸ਼ਨੀਕੋਵ ਰਾਈਫਲ ਹੁਣ ਸਿਰਫ ਰੂਸ ਇਕੱਲੇ ਦੀ ਹੀ ਨਹੀਂ ਰਹੀ। ਏਸ਼ੀਆ ਅਤੇ ਅਫਰੀਕਾ ਦੇ ਫੌਜੀਆਂ ਵਿਚ ਹਰਮਨਪਿਆਰੀ ਇਹ ਰਾਈਫਲ ਹੁਣ ਅਮਰੀਕਾ ਵੀ ਬਣਾ ਰਿਹਾ ਹੈ ਅਤੇ ਇਹ ਰਾਈਫਲ ਵਿਕਣ ਲਈ ਤਿਆਰ ਹੈ। ਕਲਾਸ਼ਨੀਕੋਵ ਅਮਰੀਕਾ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਉਹ ਹੁਣ ਏ.ਕੇ.-47 ਰਾਈਫਲ ਅਤੇ ਸ਼ਾਟਗੰਨ ਵੇਚ ਰਿਹਾ ਹੈ ਜਿਨ੍ਹਾਂ ਦਾ ਨਿਰਮਾਣ ਅਮਰੀਕਾ ਦੀ ਇਕ ਫੈਕਟਰੀ ਵਿਚ ਕੀਤਾ ਜਾ ਰਿਹਾ ਹੈ। ਕਲਾਸ਼ਨੀਕੋਵ ਅਮਰੀਕਾ ਦੇ ਸੀ.ਈ.ਓ. ਥੋਮਸ ਮੈਕਰੋਸਿਨ ਨੇ ਜਨਵਰੀ ਵਿਚ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਫੈਕਟਰੀ ਸਥਾਪਤ ਹੋ ਗਈ ਤਾਂ ਉਨ੍ਹਾਂ ਦੀ ਕੰਪਨੀ ਇਸ ਰਾਈਫਲ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ। 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.