ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ
Page Visitors: 2579

 

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ

 

ਬਾਬਾ ਲਹਿਣਾ ਦੀ ਗੁਰਗੱਦੀ ਬਾਬਤ ਗੁਰਬਾਣੀ ਕੀ ਕਹਿੰਦੀ ਹੈ ਅਤੇ ਭਾਈ ਰਣਜੀਤ ਸਿੰਘ ਕੁੱਝ ਹੋਰ, ਫੈਸਲਾ ਆਪੇ ਕਰੋ !
-: ਸੰਪਾਦਕ ਖ਼ਾਲਸਾ ਨਿਊਜ਼
15 Oct 2017
ਗੁਰੂ ਨਾਨਕ ਨੇ ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ ਜਦੋਂ ਸੁਧਾਈ ਕੀਤੀ ਤਾਂ ਬਾਬਾ ਲਹਣਾ ਜੀ ਨੂੰ ਚੁਣਿਆ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥
ਗਰੂ ਗ੍ਰੰਥ ਸਾਹਿਬ , ਸਫਾ 967

 

ਉਧਰ ਭਾਈ ਰਣਜੀਤ ਸਿੰਘ ਢੱਡਰੀਆਂ ਕਿਹਾ ਕਿ ਬਾਬਾ ਬੁੱਢਾ ਨੇ ਗੁਰਗੱਦੀ ਲੈਣ ਤੋਂ ਇਨਕਾਰ ਕੀਤਾ, ਤਾਂ ਬਾਬਾ ਲਹਿਣਾ ਨੂੰ ਗੁਰਗੱਦੀ ਮਿਲੀ!!
ਗੁਰਬਾਣੀ, ਝੂਠ ਨਹੀਂ ਹੋ ਸਕਦੀ ... ਫਿਰ ਝੂਠ ਕੌਣ ਬੋਲ ਰਿਹਾ ?
....................................
With thanks from 'Khalsa News'

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.