ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
- = * ਦਸਹਿਰਾ * = -
- = * ਦਸਹਿਰਾ * = -
Page Visitors: 2524


 -  =  *  ਦਸਹਿਰਾ  *  =  -

ਸੀਤਾ ਨੂੰ ਜਿੰਨੇ ਉਂਗਲ ਨਾ ਲਾਈ, ਉਹਨੂੰ ਬੁਰਾਈ ਕਹਿ ਕੇ ਸਾੜੀ ਜਾਂਦੇ ਹਾਂ
ਪਰੀਖਿਆ 'ਚੋਂ ਪਾਸ ਸੀਤਾ, ਜਿੰਨੇ ਘਰੋਂ ਕੱਢ ਮਾਰੀ ਉਹਨੂੰ ਪੂਜੀ ਜਾਂਦੇ ਹਾਂ

ਮਰਿਆਦਾ ਹੀਣਤਾ ਨੂੰ ਮਰਿਆਦਾ ਬਣਾ ਅਨੈਤਿਕਤਾ ਫੈਲਾਈ ਜਾਂਦੇ ਹਾਂ
ਦਰੋਪਤੀ ਦੇ ਚੀਰ ਹਰਨ ਨੂੰ ਪੰਜਾਬੀ ਬਣ 'ਜਗਰਾਉਂ' ਤਕ ਹੰਢਾਈ ਜਾਂਦੇ ਹਾਂ

ਮੂਰਖਾਂ ਵਾਂਗ ਕਦਰਾਂ ਮਾੜੀਆਂ ਨਾਲ ਕੁਰੀਤਾਂ ਨੂੰ ਰੀਤਾਂ ਬਣਾਈ ਜਾਂਦੇ ਹਾਂ
ਵਿਦਵਤਾ ਨੂੰ ਸਾੜੀ ਜਾਂਦੇ ਹਾਂ, ਅਗਿਆਨਤਾ ਦੇ ਸੋਹਲੇ ਗਾਈ ਜਾਂਦੇ ਹਾਂ

ਪੰਜਾਬੀ ਸਿੱਖ ਨਾਨਕੀ ਨਾਲ ਨਾਨਕ ਨੂੰ ਤਾਂ ਗਰਭ ਵਿਚ ਮਾਰੀ ਜਾਂਦੇ ਹਾਂ
ਅਤਿੰਦਰਾਂ ਰੂਹੋਂ ਗ਼ੁਲਾਮ ਜ਼ਿੰਦਗੀ ਨਰਕ-ਚਤੁਰਦਸ਼ੀ ਵਿਚ ਗੁਜ਼ਾਰੀ ਜਾਂਦੇ ਹਾਂ ॥

ਅਤਿੰਦਰ ਪਾਲ ਸਿੰਘ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.