ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਅਨੁਰਾਗ ਸਿੰਘ ਦਾ ਇਕ ਹੋਰ ਝੂਠ
ਅਨੁਰਾਗ ਸਿੰਘ ਦਾ ਇਕ ਹੋਰ ਝੂਠ
Page Visitors: 2507

ਅਨੁਰਾਗ ਸਿੰਘ ਦਾ ਇਕ ਹੋਰ ਝੂਠ
ਅਨੁਰਾਗ ਸਿੰਘ ਜੀ, ਤੁਸੀਂ ਆਪਣੀ Face book ਉੱਪਰ 23 ਅਗਸਤ ਨੂੰ ਅਖੌਤੀ ਦਸਮ ਗ੍ਰੰਥ ਦੇ ਇਕ ਪੰਨੇ ਦੀ ਫ਼ੋਟੋ ਪਾਈ ਸੀ। ਜਿਸ ਦੇ ਉਪਰ ਤੁਸੀਂ ਖਾਸ ਤੌਰ ਤੇ ਲਿਖਿਆ ਹੈ, “Sri Dasam Granth Beerh From 1698”। 
ਤੁਸੀਂ ਜੋ ਸਾਲ (1698 ਈ:) ਲਿਖਿਆ ਹੈ ਇਹ ਕੋਰਾ ਝੂਠ ਹੈ। ਤੁਸੀਂ, ਇਹ ਗਲਤ ਜਾਣਕਾਰੀ ਦਿੱਤੀ ਹੈ। ਇਹ ਝੂਠ ਲਿਖਣ ਪਿਛੇ ਤੁਹਾਡਾ ਮੰਤਵ ਸਿਰਫ ਤੇ ਸਿਰਫ ਆਪਣੇ  ਭਗਤਾਂ ਤੋਂ ਵਾਹ-ਵਾਹ ਕਰਵਾਉਣੀ ਹੈ।
ਅਨੁਰਾਗ ਸਿੰਘ ਦੇ ਭਗਤੋਂ! ਵੇਖ ਲਓ, ਆਪਣੇ ਵਿਦਵਾਨ ਦਾ ਹਾਲ, ਕਿਵੇਂ ਝੂਠ ਲਿਖ-ਲਿਖ ਕੇ ਤੁਹਾਨੂੰ ਗੁਮਰਾਹ ਕਰ ਰਿਹਾ ਹੈ।
ਅਨੁਰਾਗ ਸਿੰਘ ਜੀ, ਮੈਂ ਸਪੱਸ਼ਟ ਸ਼ਬਦਾਂ ਵਿਚ ਲਿਖ ਰਿਹਾ ਹਾਂ ਕਿ ਤੁਸੀਂ ਜਾਣਬੁਝ ਕੇ ਇਹ ਝੂਠ ਲਿਖਿਆ ਹੈ। ਮੇਰਾ ਇਹ ਦਾਵਾ ਉੱਨਾਂ ਚਿਰ ਕਾਇਮ ਰਹੇਗਾ ਜਿੰਨਾਂ ਚਿਰ ਤੁਸੀਂ, ਇਸੇ ਗ੍ਰੰਥ ਦੇ ਪਹਿਲੇ ਜਾਂ ਆਖਰੀ ਪੰਨੇ ਦੀ ਉਹ ਫ਼ੋਟੋ ਨਹੀ ਭੇਜਦੇ, ਜਿਸ ਤੇ ਇਸ ਦੇ ਲੇਖਕ ਨੇ ਆਪਣੇ ਹੱਥ ਨਾਲ ਤਾਰੀਖ ਅਤੇ ਸਾਲ (1698) ਲਿਖਿਆਂ ਹੈ।
ਸਰਵਜੀਤ ਸਿੰਘ ਸੈਕਰਾਮੈਂਟੋ
9/1/2017

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.