ਕੈਟੇਗਰੀ

ਤੁਹਾਡੀ ਰਾਇ

New Directory Entries


ਇਤਹਾਸਕ ਝਰੋਖਾ
ਸਿੰਘ ਸਭਾ ਲਹਿ ਦੇ ਮੋਢੀ
ਸਿੰਘ ਸਭਾ ਲਹਿ ਦੇ ਮੋਢੀ
Page Visitors: 53

ਸਿੰਘ ਸਭਾ ਲਹਿ ਦੇ ਮੋਢੀ
ਸਿੰਘ ਸਭਾ ਲਹਿ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ‘ਚੋਂ ਛੇਕਣ ਦੇ ਹੁਕਮਨਾਮੇ ਤੇ ਦਸਤਖਤ ਕਰਨ ਵਾਲੇ,
ਖੇਮ ਸਿੰਘ ਬੇਦੀ।
ਸ਼ਮਸ਼ੇਰ ਸਿੰਘ ਪਟਨਾ।
ਫਰੀਦ ਕੋਟ ਦਾ ਰਾਜਾ।(ਬ੍ਰਿਜਿੰਦਰ ਸਿੰਘ)
ਬਾਬਾ ਊਦੇ ਸਿੰਘ, ਫਰੀਦਕੋਟ।
ਗਿਆਨੀ ਸੰਤ ਸਿੰਘ, ਕਪੂਰਥਲਾ।

ਇਸ ਦੀ ਪ੍ਰੌੜ੍ਹਤਾ ਕਰਨ ਵਾਲੇ,
ਸਿੰਘ ਸਭਾ ਅੰਮ੍ਰਿਤਸਰ।
ਕਾਨ੍ਹ ਸਿੰਘ , ਮਜੀਠਾ।
ਡਾ. ਚਰਨ ਸਿੰਘ (ਭਾਈ ਵੀਰ ਸਿੰਘ ਦੇ ਪਿਤਾ)
ਗਿਆਨੀ ਸਰਦੂਲ ਸਿੰਘ।
     (Page 616, History of sikh people, by Dr,Gopal Singh)
…………………………..
ਸਿੰਘ ਸਭਾ ਲਹਿ ਦੇ ਮੋਢੀ, ਗਿਆਨੀ ਦਿੱਤ ਸਿੰਘ,
 ਵਿਚਾਰਗੀ ਦੀ ਹਾਲਤ ਵਿਚ, ਇਲਾਜ ਖੁਣੋ 17 ਜੂਨ 1901 ਵੇਲੇ ਰੱਬ ਨੂੰ ਪਿਆਰੇ ਹੋ ਗਏ।
                        ਅਮਰ ਜੀਤ ਸਿੰਘ ਚੰਦੀ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.