ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਡੀਗ੍ਰੇਡਡ ਪ੍ਰਚਾਰ ਵਾਲੇ ਕੁੱਝ ਪ੍ਰਚਾਰਕ ਸੱਜਣਾਂ ਨੂੰ ਅਹਿਮ ਸਵਾਲ
ਡੀਗ੍ਰੇਡਡ ਪ੍ਰਚਾਰ ਵਾਲੇ ਕੁੱਝ ਪ੍ਰਚਾਰਕ ਸੱਜਣਾਂ ਨੂੰ ਅਹਿਮ ਸਵਾਲ
Page Visitors: 2478

ਡੀਗ੍ਰੇਡਡ ਪ੍ਰਚਾਰ ਵਾਲੇ ਕੁੱਝ ਪ੍ਰਚਾਰਕ ਸੱਜਣਾਂ ਨੂੰ ਅਹਿਮ ਸਵਾਲ
"Sarbat  da bhala - not any more
Sevadar,
Nanak Singh Nishter 
From
rajveer veer <evertrue11@yahoo.com>:

ਪਿਆਰੇ ਪ੍ਰਚਾਰਕ ਸੱਜਣੋਂ
ਦੱਸ ਗੁਰੂ ਸਾਹਿਬਾਨ ਜੀ ਦੀ ਆਤਮਕ ਜੋਤ  ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਆਤਮ ਗਿਆਨ ਦੇਣ ਵਾਲੇ ਗੁਰੂ ਹਨ ਤਾਂ ਕੀ ਕਾਰਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਗੁਰੂ ਪਦਵੀ ਤੋਂ ਹਟਾ ਕੇ ਗਿਆਨ ਨੂੰ ਗੁਰੂ ਕਹਿਆ ਜਾਏ ? 
ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤੇ ਨੂੰ ਹੁਣ ਕਿਸ ਨਾਮ ਨਾਲ ਪੁਕਾਰੀਏ ?
'ਗੁਰੂ ਅਤੇ ਸਿੱਖ' ਦੇ ਰਿਸ਼ਤੇ ਨਾਲ '    ਜਾਂ
‘ ਪੁਸਤਕ ਅਤੇ ਪਾਠਕ ' ਦੇ ਰਿਸ਼ਤੇ ਨਾਲ ?
ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਗਿਆਨ ਦਾ ਖ਼ਜਾਨਾ ਦਿੰਦੇ ਹਨ ਉਨ੍ਹਾਂ ਨੂੰ ਹੁਣ ਗੁਰੂ ਨਾ ਮੰਨੀਏ?
 ਕੀ ਇਹ ਇੰਝ ਨਾ ਹੋਇਆ ਕਿ ਕੋਈ ਬਦਬਖ਼ਤ ਔਲਾਦ  ਪਿਉ ਦੇ ਦਿੱਤੇ ਪੈਸੇ ਨੂੰ ਹੀ ਪਿਉ ਮੰਨੇ ਪਰ ਪਿਉ ਨੂੰ ਪਿਉ ਮੰਨਣ ਤੋਂ ਇਨਕਾਰੀ ਹੋ ਜਾਏ ?
ਅਗਰ ਸਾਰਾ ਗਿਆਨ ਹੀ ਸਾਡਾ ਗੁਰੂ ਹੈ  ਅਤੇ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਇਕ ਪੁਸਤਕ ਤਾਂ ਕਿਸੇ ਪੁਸਤਕ ਬਰਾਬਰ ਕਿਸੇ ਹੋਰ ਗਿਆਨ ਪੁਸਤਕ ਨੂੰ ਰੱਖਣ ਵਿਚ ਕੀ ਗੁਨਾਹ ਹੈ ?
ਹਰਦੇਵ ਸਿੰਘ ਜੰਮੂ- ੧੩.੦੬.੨੦੧੮
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.