ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਗਦਰੀ ਬਾਬੇ, ਬਾਬਾ ਵਿਸਾਖਾ ਸਿੰਘ ਦਦੇਹਰ ਵੱਲੋਂ ਆਪਣੇ ਇਕ ਦੋਸਤ ਦੇ ਨਾਮ ਲਿਖੀ ਹੋਈ ਚਿੱਠੀ
ਗਦਰੀ ਬਾਬੇ, ਬਾਬਾ ਵਿਸਾਖਾ ਸਿੰਘ ਦਦੇਹਰ ਵੱਲੋਂ ਆਪਣੇ ਇਕ ਦੋਸਤ ਦੇ ਨਾਮ ਲਿਖੀ ਹੋਈ ਚਿੱਠੀ
Page Visitors: 2548

 

ਗਦਰੀ ਬਾਬੇ, ਬਾਬਾ ਵਿਸਾਖਾ ਸਿੰਘ ਦਦੇਹਰ ਵੱਲੋਂ ਆਪਣੇ ਇਕ ਦੋਸਤ ਦੇ ਨਾਮ ਲਿਖੀ ਹੋਈ ਚਿੱਠੀ
ਇਹ ਚਿੱਠੀ ਗਦਰੀ ਬਾਬੇ ਬਾਬਾ ਵਿਸਾਖਾ ਸਿੰਘ ਦਦੇਹਰ ਵੱਲੋਂ 24 ਅਪਰੈਲ 1937 ਨੂੰ ਆਪਣੇ ਇਕ ਦੋਸਤ ਦੇ ਨਾਮ ਲਿਖੀ ਹੋਈ ਹੈ।
ਇਹ ਚਿੱਠੀ 'ੴ ਸਤਿਗੁਰ ਪ੍ਰਸਾਦਿ।। ' ਤੋਂ ਸ਼ੁਰੂ ਹੁੁੰਦੀ ਹੈ। 'ਗੁਰਫਤਹਿ' ਗੱਲ ਸ਼ੁਰੂ ਕੀਤੀ ਹੋਈ ਹੈ ਅਤੇ ਅਖਰਿ ਵਿਚ 'ਸਰਬੱਤ ਨੂੰ ਫਤਹਿ' ਲਿਖ ਕੇ ਗੱਲ ਸਮਾਪਤ ਕੀਤੀ ਹੈ।
ਕਾਮਰੇਟਾਂ ਤੋਂ ਲਿਖੀਆਂ ਗਈਆਂ ਕਿਤਾਬਾਂ ਵਿਚ ਗਦਰੀ ਬਾਬਿਆਂ ਦੀਆਂ ਚਿੱਠੀਆਂ, ਅਖਬਾਰਾਂ ਦੇ ਲੇਖ ਅਤੇ ਰਸਾਲਿਆਂ ਦਾ ਜ਼ਿਕਰ ਕਰਨ ਵੇਲੇ 'ਸਿੱਖ ਸਰੋਕਾਰਾਂ' ਨਾਲ ਸਬੰਧ ਰਖਦੇ ਸ਼ਬਦਾਂ ਨੂੰ ਬੇਈਮਾਨੀ ਨਾਲ ਕੱਟ ਦਿੱਤਾ ਗਿਆ ਹੈ ਤਾਂ ਕਿ ਗਦਰੀ ਬਾਬਿਆਂ ਨੂੰ ਹੁਣ ਵਰਗੇ ਕਾਮਰੇਟ ਸਿੱਧ ਕੀਤਾ ਜਾ ਸਕੇ। ਜਦ ਕਿ ਗਦਰੀ ਬਾਬਿਆਂ ਵਿਚ ਬਹੁ-ਗਿਣਤੀ ਸਿੱਖ ਸੰਘਰਸ਼ਸੀਲਾਂ ਦੀ ਸੀ। ਅਨੇਕਾਂ ਗਦਰੀ ਨਿੱਤਨੇਮੀ ਅਤੇ ਅੰਮ੍ਰਿਤਧਾਰੀ ਸਨ।
Image may contain: text
ਗੁਰਸੇਵਕ ਸਿੰਘ ਧੌਲਾ
ਨੋਟ: ਇਹ ਚਿੱਠੀ ਅੱਜ ਦੇ ਪੰਜਾਬੀ ਟ੍ਰਿਬਿਊਨ ਵਿਚ ਛਪੀ ਹੋਈ ਹੈ।
Tarlochan Singh Dupalpur
ਭਗਤ ਸਿੰਘ ਵੀ 'ਇਕ ਓਂਕਾਰ' ਤੋਂ ਚਿੱਠੀ ਸ਼ੁਰੂ ਕਰਦਾ ਸੀ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.