ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਨੇਹਰੁ/ਮੋਹਨ ਦਾਸ ਅਤੇ ਚੇਲਿਆਂ ਦੀਆਂ ਦੇਸ਼ ਨੂੰ ਦਿੱਤੀਆਂ ਆਟੇ ਵਿਚੋ ਨੂਣ ਸਮਾਨ ਕੁਝ ਦੇਣਾਂ ..
ਨੇਹਰੁ/ਮੋਹਨ ਦਾਸ ਅਤੇ ਚੇਲਿਆਂ ਦੀਆਂ ਦੇਸ਼ ਨੂੰ ਦਿੱਤੀਆਂ ਆਟੇ ਵਿਚੋ ਨੂਣ ਸਮਾਨ ਕੁਝ ਦੇਣਾਂ ..
Page Visitors: 2560

 ਨੇਹਰੁ/ਮੋਹਨ ਦਾਸ ਅਤੇ ਚੇਲਿਆਂ ਦੀਆਂ ਦੇਸ਼ ਨੂੰ ਦਿੱਤੀਆਂ ਆਟੇ ਵਿਚੋ ਨੂਣ ਸਮਾਨ ਕੁਝ ਦੇਣਾਂ ..੧.ਦੇਸ਼ ਦੀ ਵੰਡ ,ਜਿਹੜੀ ਰੁਕ ਸਕਦੀ ਸੀ,ਨਹੀ ਰੋਕੀ,ਬੇਹਿਸਾਬ ਆਰਥਿਕ ਹਾਨੀ .
੨.੧੯੪੭ ---ਦੇਸ਼ ਵਿਚ ਦੰਗੇ ਰੋਕਣ ਵਿਚ ਪੂਰੀ ਤਰਾਂ ਅਸਫਲ . ਫਲਸਰੂਪ 1 ਮਿਲੀਆਂਨ ਦੇ ਕਰੀਬ ਮੌਤਾਂ .
3.ਸਿਖ ਕੌਮ ਤੇ ਜਰਾਇਮ ਪੇਸ਼ਾ ਕੌਮ ਦਾ ਠੱਪਾ
4.੧੯੪੮ ਕਸ਼ਮੀਰ ਦੀ ਵੰਡ.ਮਸਲਾ uno ਵਿਚ.
5.੧੯੫੫-60 ਦੇਸ਼ ਦੀ ਸਬ ਤੋ ਵਧ ਦੇਸ਼ ਭਗਤ ਕੌਮ ਨਾਲ ਵਧੀਕੀ ਕਰ ਕੇ ਓਹਨਾਂ ਨੂੰ ਵਖਰਾ ਸੂਬਾ ਦੇਣ ਦੀ ਜਾਇਜ ਮੰਗ ਮਨਨ ਦੀ ਥਾਂ ਕੀਤਾ ਖੁਆਰ,ਅਤੇ ਹਿੰਦੂ -ਸਿਖ ਕੌਮਾਂ ਵਿਚ ਪਾੜਾ ਪਾ ਦੇਸ਼ ਦੀ ਰੀੜ ਦੀ ਹੱਡੀ ਕੀਤੀ ਕਮਜੋਰ.
6 .੧੯੬੨ ਚੀਨ ਪ੍ਰਤੀ ਗਲਤ ਨੀਤੀਆਂ/ਕਾਰਵਾਈਆਂ ਨਾਲ ਦੇਸ਼ ਦੀ ਬਰਬਾਦੀ.
7. ੬੨-੬੫ ਰਾਜਨੀਤੀ ਵਾਸਤੇ ਦੇਸ਼ ਦੀ ਰੀੜ ਦੀ ਹੱਡੀ [ਪੰਜਾਬ] ਵਿੰਗੀ ਕਰਨ ਦੇ ਸਾਰਾ ਜੋਰ.
8. ੬੫ ਵਿਚ ਆਪਦੇ ਨਾਲੋ ਕਾਫੀ ਕਮਜੋਰ ਦੇਸ਼ ਪਾਕੇਸਤਾਨ ਨਾਲ ਲੜਾਈ,ਤਬਾਹੀ ਵਾਧੂ ਨਤੀਜਾ ਕੋਈ ਨੀਂ.
9.੧੯੭੧ ਪਾਕੇਸਤਾਨ ਦੀ ਲੜਾਈ ਵਿਚ ਹਾਰ,ਪਰ ਕਸ਼ਮੀਰ ਮਸਲੇ ਦਾ ਕੋਈ ਹੱਲ ਨਹੀ,ਜਿਹੜਾ ਬੜਾ ਆਸਾਨੀ ਨਾਲ ਉਸ ਸਮੇ ਹੱਲ ਹੋ ਸਕਦਾ ਸੀ.
੧੦.ਪਿਛੋਂ ਖਾਲੇਸਤਾਨ ਦੀ ਲਹਿਰ ਚਲਾਈ.ਪੰਜਾਬ ਦੇ ਹਲਾਤ ਖਰਾਬ ਕੀਤੇ,
11.ਜੂਨ ੧੯੮੪ ਦੇਸ਼ ਭਗਤ ਕੌਮ ਸਿਖ ਕੌਮ ਦੇ ਪਵਿਤਰ ਕੇਂਦਰ ਤੇ ਫੋਜੀ ਹਮਲਾ.ਤਬਾਹੀ.ਦੇਸ਼ ਦੀ ਰੀੜ ਦੀ ਹੱਡੀ ਤੋੜ ਹੀ ਦਿਤੀ.
੧੨.ਨਵਬਰ 84 --ਸਿਖਾ ਦਾ ਕਤਲੇਆਮ.ਵਾਜਪਾਈ ਦੇ ਸ਼ਬਦਾ ਵਿਚ "ਦੇਸ਼ ਦੇ ਮਥੇ ਤੇ ਕਲੰਕ".
੧੩. 84-94 ਪੰਜਾਬ ਵਿਚ ਤਬਾਹੀ.
ਦਵਿੰਦਰ ਸਿੰਘ 
19-10-2014 (Face-book)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.