ਕੈਟੇਗਰੀ

ਤੁਹਾਡੀ ਰਾਇ



Voice of People
Regarding: ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
Regarding: ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
Page Visitors: 2514

Regarding: ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
ਅਤਿੰਦਰ ਜੀ ਸੱਚ ਦੱਸਣਾ ,ਟਾਲਣਾ ਨਾ ,ਤੁਹਾਡਾ ਵਿਸ਼ਵਾਸ ਹੈ ਕੇ ਕੌਮ ਹੈ ?ਜੇ ਕੌਮ ਹੋਵੇ  ਜਾਂ ਹੁੰਦੀ ਤਾਂ ਫੈਸਲਾ ਹੋ ਜਾਣਾ ਸੀ। ਅਸੀ ਬਾਬਾ ਜੀ ਨੂੰ ਰੰਗ ਬਰੰਗੇ ਦੇਵੀਆਂ ਵਾਲੇ ਕੱਪੜੇ ਪੁਆਈ ਜਾਂਦੇ ਹਾਂ ,ਜ਼ੇਵਰ ਪੁਆ ਪੁਆ ਕੇ ਬਾਬੇ ਬੀਬੀ ਬਣਾ ਦਿੱਤੋ ਹੈ। ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਹਰਿਮੰਦਰ ਸਾਹਿਬ। ਬਾਬੇ ਦੀ ਮੰਜੀ ਨੂੰ ਰੱਖੜੀਆਂ ਬਣ ਬਣ ਕੇ ,ਟਿਕੇ ਲਾ ਲਾ ਕੇ ,ਜੋਤਾਂ -ਧੋਪੰ ਜਗਾ ਜਗਾ ਕੇ ਦੀਵਾਲੀ ਦੀ ਰਾਤ ਦਿਵਾਲੀ ਦੀ ਰਾਤ ਦੀਵੇ ਬਾਲੀਅਨ ਕਹਿ ਕਹਿ ਕੇ ਭਾਈ ਦੀਵਾਲੀ ਖਾਰੀ ਕਰਦੇ ਹਨ। ਦੁਰਗਿਆਣੇ ਤਾਂ ਉਹ ਦੀਵਾਲੀ ਹੁੰਦੀ ਨਹੀਂ ਅਸੀ ਬੰਦੀ ਛੋੜ ਦਾ ਰਸਤਾ ਚਾਨਣ ਕਰਦੇ ਹਾਂ ਕੇ ਰਾਹ ਨਾ ਭੁੱਲ ਜਾਵੇ। ਬਾਬੇ ਨਾਨਕ ,ਜਦੋ ਅਣਗਿਣਤ ਕੈਦੀਆਂ ਨਾਲ ਬਾਬਰ ਦੀ ਜੇਲੋਂ ਨਿਕਲਿਆ ,ਅਸੀ ਰਾਹ ਨਾਂ ਰੋਸ਼ਨ ਕੀਤਾ।
ਤੁਹਾਡਾ ਮਨ ਕਹਿੰਦਾ ਹੈ ਕੇ ਕੌਮ ਹੈ ? ਮਨ ਦੁਖਦਾ ਹੋਵੇਗਾ ਮੇਰਾ  ਤਾਂ ਖਿਆਲ ਹੈ। ਬੱਚਿਆਂ ਦਾ ਬਹਾਨਾ ਬਣਾ ਕੇ ਇਹਨਾ ਦੀ ਖੁਸ਼ੀ ਵਾਸਤੇ  .ਕੌਮ ਵਾਸਤੇ ਕੀ ?  ਮੱਸਿਆ ,ਸੰਗਰਾਂਦ ,ਪੂਰਨਮਾਸ਼ੀ  ਮਨਾਕੇ।
ਮੈਂ ਕਿਸਨੂੰ ਕਹਿ ਰਿਹਾ ਹਾਂ ਜੋ ਸਭ ਕੁਝ ਜਾਣਦਾ ਹੈ। ਕੌਮ ਨਹੀਂ ਹੈ ,ਫੈਸਲਾ ਕੌਣ ਕਰੇ..ਕਿਰਨ ਬੇਦੀ ਨੇ ਪੰਜੇ ਸਾਹਿਬ ਸਰੋਵਰ ਦੇ ਕੰਡੇ ਖਲੋ ਕੇ ਆਖਿਆ ਮੈਂ ਬੇਦੀ CLAN ਵਿੱਚੋ ਹਾਂ ,ਤੇ ਉਸੇ ਦੇ ਹਥੀ ਕੌਮ ਦੇ ਪੁੱਤਰਾਂ ਨੂੰ ਤਸੀਹੇ। ਆਪਣੇ ਆਪ ਨੂੰ ਲਾਨਤ ਪਾਂਦਾ ਹਾਂ ਇਹ ਆਖਣ ਤੋਂ ਪਹਿਲਾਂ ਕੇ ਕੌਮ ਹੈ ਨਹੀਂ। ਕੁਝ ਲੋਕ ਵਾਲਾਂ ਵਾਲੇ ਹਨ ਤੇ ਬਸ..ਫੈਸਲਾ ਕੌਣ ਕਰੇ?
ਇਨਸਾਫ ਕਰਨਾ ,ਜਵਾਬ ਨਾਂ ਦੇਕੇ ਜਾਂ ਕੁਜ ਹੋਰ ਕਹਿਕੇ ਟਾਲਣਾ ਨਾ!
ਜੇ ਫੈਸਲਾ ਮੇਰੇ ਹੱਥ ਹੋਵਯ ਤਾਂ ਮੈਂ ਤੁਹਾਡੀ ਘਾਲ ਕਮਾਈ ਸਫਲ ਕਰਾਰ ਦੇਕੇ ਤੁਹਾਨੂੰ ਮੁਕਤ ਕਰਾਂ।
Thanks & Regards
Capt (Dr.) Mohinder Singh
Mardan House
1-A/5, Model Town, Patiala. Punjab
147001
INDIA
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.