ਕੈਟੇਗਰੀ

ਤੁਹਾਡੀ ਰਾਇ



Voice of People
IG Gurpreet Deo Lighted Spark of Hope for Exposure in ‘Sexual Abuse Rampant-Out of Control’ in Punjab Police: INDIA
IG Gurpreet Deo Lighted Spark of Hope for Exposure in ‘Sexual Abuse Rampant-Out of Control’ in Punjab Police: INDIA
Page Visitors: 2407

 

IG Gurpreet Deo Lighted Spark of Hope for Exposure in ‘Sexual Abuse Rampant-Out of Control’ in Punjab Police: INDIA
Even our Gurus teaching," so kio manda akhiye, jit jame rajan"...In Danger In Punjab, What to Talk of India


U’khand ex-DGP Kanchan Bhattacharya (R) being honoured by (from L) RN Dhoke, Police Commissioner; Gurpreet Deo, IG, and Anita Punjab, PPA Director. Himanshu Mahajan


JOURNALIST: KULJIT BAINS
THE TRIBUNE, CHANDIGARH

 

ਪੰਜਾਬ ਪੁਲੀਸ ਵਿੱਚਵਿਆਪਕ ਜਿਨਸੀ ਸ਼ੋਸ਼ਣ: ਹਾਲਾਤ--ਪੰਜਾਬ: ਕੁਲਜੀਤ ਬੈਂਸ

1.    ਪੰਜਾਬ ਇਸ ਵੇਲੇ ਆਪਣੇ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ

2.    ਮੈਡਮ ਗੁਰਪ੍ਰੀਤ ਦਿਓ ਨੇ ਆਸ ਦੀ ਜਿਹੜੀ ਨਿੱਕੀ ਜਿਹੀ ਚਿਣਗ ਮਘਾਈ ਹੈ, ਇਸ ਨੂੰ ਦੋਹਾਂ ਹੱਥਾਂ ਦੀ ਓਟ ਕਰ ਕੇ ਬਚਾਉਣ ਦੀ ਲੋੜ ਹੈ
3.   
ਆਈਜੀ ਗੁਰਪ੍ਰੀਤ ਦਿਓ ਨੇ ਮਘਾਈ ਆਸ ਦੀ ਚਿਣਗ਼ਹਾਲਾਤ--ਪੰਜਾਬ: ਕੁਲਜੀਤ ਬੈਂਸ
4.   
ਇਹ ਅਨੰਤ ਲੜਾਈ ਜਾਰੀ ਰਹਿਣੀ ਚਾਹੀਦੀ ਹੈ
5.    
ਆਈਜੀ ਗੁਰਪ੍ਰੀਤ ਦਿਓ ਨੇ ਮਘਾਈ ਆਸ ਦੀ ਚਿਣਗ਼ਹਾਲਾਤ--ਪੰਜਾਬ: ਇਹ ਅਨੰਤ ਲੜਾਈ ਜਾਰੀ ਰਹਿਣੀ ਚਾਹੀਦੀ ਹੈ
Posted On March - 11 – 2018: Editorial Page; Punjabi Tribune, Chandigarh

6.    ਆਈਪੀਐੱਸ ਅਫ਼ਸਰ ਆਈਜੀ ਗੁਰਪ੍ਰੀਤ ਦਿਓ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਨੇਕ ਨੀਤੀ ਅਤੇ ਦਲੇਰੀ ਦਾ ਮੁਜ਼ਾਹਰਾ ਕੀਤਾ
7.   
ਉਨ੍ਹਾਂ ਦਾ ਕਹਿਣਾ ਸੀ ਕਿ ਪੁਲੀਸ ਮਹਿਕਮੇ ਅੰਦਰ ਜਿਨਸੀ ਛੇੜ-ਛਾੜ ਦੀ ਸਮੱਸਿਆ ਬਹੁਤ ਵਿਕਰਾਲ ਹੈਟ੍ਰਿਬਿਊਨ ਦੇ 9 ਮਾਰਚ 2018 ਵਾਲੇ ਅੰਕ ਵਿੱਚ ਪਹਿਲੇ ਸਫ਼ੇ ਉੱਤੇ ਉਨ੍ਹਾਂ ਦੇ ਬਿਆਨ ਵਾਲੀ ਖ਼ਬਰ ਦਾ ਸਿਰਲੇਖ ਸੀ:  ਪੰਜਾਬ ਪੁਲੀਸ ਵਿੱਚਵਿਆਪਕ ਜਿਨਸੀ ਸ਼ੋਸ਼ਣ

8.    ਜੇ ਇਹ ਪੁਲੀਸ ਅਫ਼ਸਰ ਇਸ ਬਿਆਨ ਤੋਂ ਇਨਕਾਰ ਨਾ ਕਰਦੀ ਤਾਂ ਇਹ ਮਸਲਾ ਬਹੁਤੇ ਧਿਆਨ ਤੋਂ ਬਗ਼ੈਰ ਹੀ ਰਫ਼ਾ-ਦਫ਼ਾ ਹੋ ਜਾਣਾ ਸੀ

9.    ਦਰਅਸਲ, ਕਹਾਣੀ ਵਿੱਚ ਆਏ ਨਵੇਂ ਮੋੜ ਨੇ ਵੀ ਇਮਾਨਦਾਰਾਨਾ ਪ੍ਰਗਟਾਓ ਵਾਲੀ ਪਹਿਲੀ ਕਾਰਵਾਈ ਨੂੰ ਹੀ ਬਲ ਦਿੱਤਾ ਹੈਇਸ ਤੋਂ ਉਹੀ ਕੁਝ ਸਾਬਤ ਹੋਇਆ ਹੈ ਜੋ ਉਨ੍ਹਾਂ ਲੁਧਿਆਣਾ ਵਾਲੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ:
10. 
“(ਪੁਲੀਸ ਵਿੱਚ ਕੰਮ ਕਰਦੀਆਂ) ਮਹਿਲਾਵਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਅੰਦਰ ਭਰੋਸਾ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਸ਼ਿਕਾਇਤਾਂ ਕਰਨ ਲਈ ਉਹ ਅੱਗੇ ਆਉਣ (ਮਹਿਕਮੇ ਅੰਦਰ ਇਹ) ਸਮੱਸਿਆ ਬਹੁਤ ਵਿਆਪਕ ਹੋ ਚੁੱਕੀ ਹੈ
11. 
ਜੇ ਅਸੀਂ ਇਸ ਤੋਂ ਆਪਣੀਆਂ ਅੱਖਾਂ ਮੀਚਦੇ ਹਾਂ, ਤਾਂ ਲੱਗ ਸਕਦਾ ਹੈ ਕਿ ਸਭ ਅੱਛਾ ਹੀ ਹੈ ਪਰ ਬਤੌਰ ਮਹਿਲਾ ਪੁਲੀਸ ਅਫ਼ਸਰ ਮੈਂ ਜਿਨਸੀ ਛੇੜ-ਛਾੜ ਦੀ ਇਸ ਸਮੱਸਿਆ ਤੋਂ ਵਾਕਿਫ਼ ਹਾਂ
12. 
ਮਹਿਲਾ ਸਿਪਾਹੀ ਹੀ ਨਹੀਂ, ਕਿਸੇ ਮਹਿਲਾ ਅਫ਼ਸਰ ਅੰਦਰ ਵੀ ਇੰਨਾ ਜੇਰਾ ਨਹੀਂ ਹੈ, ਕਿਉਂਕਿ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.