ਸੰਪਾਦਕੀ ਸੁਨੇਹਾ
ਫੋਟੋ ਗੈਲਰੀ (ਨਵੇਂ ਲਿੰਕ ਬਾਰੇ)
Page Visitors: 525
thekhalsa.org ਤੇ ਨਵਾਂ ਲਿੰਕ ਬਣਾਯਾ ਗਿਆ ਹੈ ਜਿਸ ਵਿਚ ਅਜੇ ਸ਼ੁਰੁਆਤ ਵਿਚ ਸਾਡੇ ਅਖੋਤੀ ਆਗੂਆਂ ਦੀ ਹਾਲਤ ਅਤੇ ਸਿਖ ਹੀਰੋ ਦੇ ਲਿੰਕ ਬਣਾਏ ਗਏ ਹਨ|
ਕੁਝ ਸਵਾਲ ਲਿੰਕ ਦੇ ਅੰਦਰ ਗਿਆਨੀ ਗੁਰਬਚਨ ਸਿੰਘ ਤੇ ਅਵਤਾਰ ਸਿੰਘ ਮੱਕੜ ਦਾ ਖਾਤਾ ਖੋਲਿਆ ਗਿਆ ਹੈ | ਜੇ ਆਪਜੀ ਕੋਲ ਕੋਈ ਐਸੇ ਸਵਾਲ ਜਾਂ ਲੇਖ ਹਨ ਜੋ ਸਾਡੇ ਧਾਰਮਿਕ ਆਗੂਆ ਨਾਲ ਸੰਬੰਧਿਤ ਹਨ ਤਾਂ ਤੁਸੀ ਸਾਨੂੰ ਭੇਜ ਸਕਦੇ ਹੋ ਅਸੀ ਓਹਨਾ ਲੇਖਾਂ ਦੇ ਲਿੰਕ ਓਹਨਾ ਦੇ ਖਾਤੇਆਂ ਵਿਚ ਪਾ ਦੇਵਾਂਗੇ, ਜਿਥੋਂ ਕੋਈ ਵੀ ਇਹਨਾ ਦੀਆਂ ਸਾਰੀਆਂ ਕਾਰਗੁਜਾਰੀਆਂ ਇਕੋ ਹੀ ਜਗਹ ਤੂੰ ਦੇਖ ਸਕਣਗੇ |
ਆਪਜੀ ਕੋਲ ਕੋਈ ਵੀ ਵਦੀਆ ਜਾਂ ਸੰਭਾਲਨ ਜੋਗੀ ਕੋਈ ਫੋਟੋ ਹੈ ਤਾਂ ਓਹ ਵੀ ਸਾਨੂੰ info@thekhalsa.org ਤੇ ਜਰੂਰ ਮੇਲ ਕਰੋ ਜੀ|
ਖਾਲਸਾ ਪੰਥ ਦੀ ਸੇਵਾ ਵਿਚ:
thekhalsa.org