ਸੰਪਾਦਕੀ ਸੁਨੇਹਾ
ਕੀ ਦੁਨੀਆ ਵਿਚ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਬਚਾਉਣ ਦਾ ਚਾਹਵਾਨ ਕੋਈ ਸਿੱਖ ਹੈ ?
Page Visitors: 3061
ਕੀ ਦੁਨੀਆ ਵਿਚ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਬਚਾਉਣ ਦਾ ਚਾਹਵਾਨ ਕੋਈ ਸਿੱਖ ਹੈ ?
ਗੁਰੂ ਪਿਆਰੀ ਸੰਗਤ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕੀ ਦੁਨੀਆ ਵਿਚ ਕੁਝ ਅਜਿਹੇ ਸਿੱਖ ਵੀ ਹਨ , ਜੋ ਗੁਰੂ ਨਾਨਕ ਜੀ ਦੇ ਸਿੱਖੀ ਸਿਧਾਂਤ ਨੂੰ ਬਚਾਉਣ ਦੇ ਚਾਹਵਾਨ ਹਨ ? ਅਜੇ ਤਕ ਤਾਂ ਸਿੱਖ ਲੀਡਰਾਂ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਗੁਰਮਤਿ ਅਨੁਸਾਰ , ਉਨ੍ਹਾਂ ਦਾ ਨਿਸ਼ਾਨਾ ਕੀ ਹੈ ? ਫਿਰ ਉਹ ਜਦੋ-ਜਹੱਦ ਕਾਹਦੇ ਲਈ ਕਰ ਰਹੇ ਹਨ ?
ਅਗਰ ਕੋਈ ਹੈ ? ਕਿਰਪਾ ਕਰ ਕੇ ਸੰਪਰਕ ਕਰੋ ਜੀ ।
ਆਪ ਦੇ ਰਿਣੀ ਹੋਵਾਂਗੇ ਜੀ ।
ਸੰਪਾਦਕੀ ਬੋਰਡ
13-11-2013