ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਇਤਿਹਾਸ ਦੀ ਸੰਭਾਲ ਬਾਰੇ
ਇਤਿਹਾਸ ਦੀ ਸੰਭਾਲ ਬਾਰੇ
Page Visitors: 2983

ਸਿੱਖ ਇਤਿਹਾਸ ਦੀ ਸੰਭਾਲ ਲਈ thekhalsa.org ਵਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ | ਵੇਬਸਾਈਟ ਵਿਚ "ਇਤਹਾਸ" ਨਾਮ ਦਾ ਨਵਾਂ ਮੀਨੁ ਬਨਾਯਾ ਗਿਆ ਹੈ,ਜਿਸ ਵਿਚ ੧੯੮੪ ਅਤੇ ਬਾਅਦ ਦਾ ਇਤਿਹਾਸ ਸੰਭਾਲਨ ਲਈ ਮੀਨੂ ਹੈ| ਲੇਖਕਾਂ/ਪਾਠਕਾਂ ਨੂੰ ਬੇਨਤੀ ਹੈ ਕੀ ੧੯੮੪ ਜਾਂ ਸਿੱਖ ਇਤਿਹਾਸ ਸੰਬੰਧੀ ਕੋਈ ਜਾਣਕਾਰੀ/ਲੇਖ ਆਪਜੀ ਕੋਲ ਹੈ ਤਾਂ ਸਾਨੂੰ info@thekhalsa.org ਤੇ ਮੇਲ ਕਰੋ ਤਾਂਕਿ ਸਿੱਖ ਇਤਿਹਾਸ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ|
ਆਪਜੀ ਦੇ ਵੀਚਾਰਾਂ ਅਤੇ ਸੁਝਾਵਾਂ ਦੀ ਉਡੀਕ ਵਿਚ:
ਸੰਪਾਦਕੀ ਬੋਰਡ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.