ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਵੀਰ ਪ੍ਰਭਦੀਪ ਸਿੰਘ ਜੀ (ਟਾਈਗਰ ਜਥਾ ਯੂ. ਕੇ.) ਦੇ ਕੰਮ ਦੀ ਸ਼ਲਾਘਾ
ਵੀਰ ਪ੍ਰਭਦੀਪ ਸਿੰਘ ਜੀ (ਟਾਈਗਰ ਜਥਾ ਯੂ. ਕੇ.) ਦੇ ਕੰਮ ਦੀ ਸ਼ਲਾਘਾ
Page Visitors: 3006

ਵੀਰ ਪ੍ਰਭਦੀਪ ਸਿੰਘ ਜੀ ,
ਟਾਈਗਰ ਜਥਾ ਯੂ. ਕੇ.
 ਅਸੀਂ (thekhalsa.org) ਟਾਈਗਰ ਜਥਾਂ ਯੂ. ਕੇ. ਦੇ ਕੰਮ ਦੀ ਸ਼ਲਾਘਾ ਕਰਦੇ ਹਾਂ ਕਿ . ਤੁਸੀਂ ਸਿੱਖੀ ਪ੍ਰਤੀ ਆਪਣਾ ਫਰਜ਼ , ਪੂਰੀ ਸੂਝ-ਬੂਝ ਅਤੇ ਦਲੇਰੀ ਨਾਲ ਨਿਭਾ ਰਹੇ ਹੋ । ਜੇ ਸਾਰੀਆਂ ਸਿੱਖ ਜਥੇ-ਬੰਦੀਆਂ ਇਵੇਂ ਹੀ ਆਪਣਾ-ਆਪਣਾ ਫਰਜ਼ , ਇਮਾਨਦਾਰੀ ਨਾਲ ਗੁਰਮਤਿ ਅਨੁਸਾਰ ਨਿਭਾਉਂਦੀਆਂ ਰਹਿਣ , ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦ ,ਸਿੱਖੀ  ਮੁੜ ਚੜ੍ਹਦੀ ਕਲਾ ਵੱਲ ਦਾ ਸਫਰ ਸ਼ੁਰੂ ਕਰ ਦੇਵੇਗੀ ।
ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਗੁਰਮਤਿ ਦੇ ਹਰ ਕੰਮ ਵਿਚ , ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ । ਇਹੀ ਨਹੀਂ ਸਾਡੀ ਪਾਲਸੀ ਹੀ ਇਹ ਹੈ ਕਿ ਅਸੀਂ ਹਰ ਸੰਸਥਾ ਨਾਲ , ਜਿੰਨਾ ਵੀ ਉਹ ਗੁਰਮਤਿ ਅਨੁਸਾਰੀ ਚਲੇਗੀ , ਓਨਾ ਹੀ ਸਾਨੂੰ ਉਹ ਆਪਣੇ ਨਾਲ ਵੇਖੇਗੀ ।
 ਅੱਜ ਲੋੜ ਹੈ ਗੁਰਮਤਿ ਸਿਧਾਂਤਾਂ ਤੇ , ਆਪਸੀ ਸਾਂਝ ਨਾਲ , ਮਿਲ-ਜੁਲ ਕੇ ਪਹਿਰਾ ਦੇਣ ਦੀ ।
From:
Editorial Board
TheKhalsa.Org

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.