ਸੰਪਾਦਕੀ ਸੁਨੇਹਾ
ਅੱਜ ਦੀ ਆਵਾਜ਼ ? ਸਿੱਖੋ ਸੰਭਲੋ,
Page Visitors: 3512
ਅੱਜ ਦੀ ਆਵਾਜ਼ ?
ਸਿੱਖੋ ਸੰਭਲੋ,
ਅਖੌਤੀ ਸਰਬੱਤ-ਖਾਲਸਾ ਦੇ ਪ੍ਰਬੰਧਕਾਂ ਨੇ ਨੌਜਵਾਨ ਮਰਵਾਉਣ ਦਾ ਪੂਰਾ ਪ੍ਰਬੰਧ ਕਰ ਦਿੱਤਾ ਹੈ। ਸਿੱਖਾਂ ਨੂੰ ਅੱਜ ਸ਼ਾਮ ਨੂੰ ਦਰਬਾਰ ਸਾਹਿਬ ਸੱਦਿਆ ਗਿਆ ਹੈ, ਜਦ ਕਿ ਇਹ ਸਾਰੇ ਕਰਤਾ-ਧਰਤਾ ਜੇਲ੍ਹ ਵਿਚ ਬੰਦ ਹਨ। ਸੰਭਲੋ ਗਲਤ ਵੀ ਤੁਸੀਂ ਹੀ ਬਣੋਗੇ ਅਤੇ ਮਰੋਗੇ ਵੀ ਤੁਸੀਂ। ਵਾਸਤਾ ਏ ਰੱਬ ਦਾ ਅੱਜ ਰਾਤ ਆਪਣੇ ਘਰਾਂ ਵਿਚ ਹੀ ਰਹੋ। ਜ਼ਿਆਦਾ ਕੁਝ ਵੀ ਲਿਖਣ ਦਾ ਵੇਲਾ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ
11-11-15