ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਈਰਾਨ ਦੀ ਸੰਸਦ ਸਮੇਤ ਤਿੰਨ ਵੱਡੀ ਥਾਵਾਂ ‘ਤੇ ਅੱਤਵਾਦੀ ਹਮਲਾ
ਈਰਾਨ ਦੀ ਸੰਸਦ ਸਮੇਤ ਤਿੰਨ ਵੱਡੀ ਥਾਵਾਂ ‘ਤੇ ਅੱਤਵਾਦੀ ਹਮਲਾ
Page Visitors: 2504

ਈਰਾਨ ਦੀ ਸੰਸਦ ਸਮੇਤ ਤਿੰਨ ਵੱਡੀ ਥਾਵਾਂ ‘ਤੇ ਅੱਤਵਾਦੀ ਹਮਲਾ

ਈਰਾਨ ਦੀ ਸੰਸਦ ਸਮੇਤ ਤਿੰਨ ਵੱਡੀ ਥਾਵਾਂ ‘ਤੇ ਅੱਤਵਾਦੀ ਹਮਲਾ
June 07
21:29 2017

ਤਹਿਰਾਨ, 7 ਜੂਨ (ਪੰਜਾਬ ਮੇਲ) -ਈਰਾਨ ਦੀ ਸੰਸਦ ਸਮੇਤ ਦੇਸ਼ ਦੇ ਤਿੰਨ ਵੱਡੀ ਥਾਵਾਂ ‘ਤੇ ਸਿਲਸਿਲੇਵਾਰ ਹਮਲਾ ਹੋਇਆ। 3 ਆਤਮਘਾਤੀ ਹਮਲਾਵਰ ਸੰਸਦ ਵਿਚ ਵੜ ਗਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ । ਇਸ ਵਿਚ ਇਕ ਗਾਰਡ ਦੀ ਮੌਤ ਹੋ ਗਈ। ਖ਼ਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਸੰਸਦ ‘ਤੇ ਹੋਏ ਹਮਲੇ ਵਿਚ 7 ਲੋਕ ਮਾਰੇ ਗਏ ਹਨ ਅਤੇ 4 ਲੋਕਾਂ ਨੂੰ ਬੰਧਕ ਬਣਾਇਆ ਗਿਅ ਹੈ। ਦੱਖਣੀ ਤਹਿਰਾਨ ਦੇ ਇਮਾਮ ਖਮੈਨੀ ਮਕਬਰੇ ਤੇ ਵੀ ਹਮਲਾ ਕੀਤਾ ਗਿਆ। ਇੱਥੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਜਦ ਕਿ ਦੋ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ। ਇਮਾਮ ਖਮੈਨੀ ਮੈਟਰੋ ਸਟੇਸ਼ਨ ‘ਤੇ ਵੀ ਧਮਾਕੇ ਦੀ ਆਵਾਜ਼ ਸੁਣੀ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.