ਖ਼ਬਰਾਂ
ਕਿਸਾਨ ਨੇ ਕਰਜ਼ੇ ਕਾਰਨ ਲਿਆ ਫਾਹਾ
Page Visitors: 2407
ਕਿਸਾਨ ਨੇ ਕਰਜ਼ੇ ਕਾਰਨ ਲਿਆ ਫਾਹਾ
By : ਬਾਬੂਸ਼ਾਹੀ ਬਿਊਰੋ
First Published : Monday, Sep 18, 2017 12:15 PM
-
ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ, 2017 : ਪਿੰਡ ਛਾਜਲਾ 'ਚ ਲੰਘੀ ਰਾਤ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।