ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
By : ਬਾਬੂਸ਼ਾਹੀ ਬਿਊਰੋ
First Published : Saturday, Sep 23, 2017 02:03 PMਸਰਦੂਲਗੜ੍ਹ, 23 ਸਤੰਬਰ, 2017 : ਸਿਰਸਾ ਕੈਂਚੀਆਂ ਨੇੜੇ ਰਹਿੰਦੇ ਕਿਸਾਨ ਬਲਦੇਵ ਸਿੰਘ ਉਰਫ ਘੁੱਗੀ ਨੇ ਲੰਘੀ ਰਾਤ ਕਰਜ਼ੇ ਤੋਂ ਤੰਗ ਆ ਕੇ ਦਰਖਤ 'ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਦੇ ਸਿਰ 'ਤੇ ਲਗਭਗ 8 ਲੱਖ ਰੁਪਏ ਦਾ ਕਰਜ਼ਾ ਸੀ।