ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏਸ਼ੀਅਨ ਗੇਮਜ਼ ਵਿਚ ਖੇਡੇਗੀ ਪੰਜਾਬ ਦੀ ਧੀ ਰਣਦੀਪ ਕੌਰ
ਏਸ਼ੀਅਨ ਗੇਮਜ਼ ਵਿਚ ਖੇਡੇਗੀ ਪੰਜਾਬ ਦੀ ਧੀ ਰਣਦੀਪ ਕੌਰ
Page Visitors: 2412

ਏਸ਼ੀਅਨ ਗੇਮਜ਼ ਵਿਚ ਖੇਡੇਗੀ ਪੰਜਾਬ ਦੀ ਧੀ ਰਣਦੀਪ ਕੌਰ
By : ਬਾਬੂਸ਼ਾਹੀ ਬਿਊਰੋ
Tuesday, Jul 24, 2018 07:20 AM

  • ਚੋਧਰੀ ਮਨਸੂਰ ਘਨੋਕੇ
    ਕਾਦੀਆਂ, 23 ਜੁਲਾਈ  2018 - ਕਾਦੀਆਂ ਦੇ ਨਜ਼ਦੀਕ ਪਿੰਡ ਨੱਥੂ ਖਹਿਰਾ ਦੀ ਰਹਿਣ ਵਾਲੀ ਕਬੱਡੀ ਦੀ ਖਿਡਾਰਨ ਰਣਦੀਪ ਕੋਰ ਏਸ਼ਿਅਨ ਗੇਮਾਂ ਵਿਚ ਭਾਰਤ ਦੀ ਟੀਮ ਵਲੋ ਖੇਡੇ ਗੀ। ਇਹ ਖਬਰ ਸੁਣਦੀਆਂ ਹੀ ਇਲਕੇ ਵਿਚ ਅਤੇ ਰਣਦੀਪ ਕੋਰ ਦੇ ਘੱਰ ਖੁਸ਼ਿਆਂ ਮਨਾਈਆਂ ਜਾ ਰਹੀਆਂ ਹੱਨ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਰਣਦੀਪ ਕੋਰ ਦੇ ਕੋਚ ਗੁਰਦਿਆਲ ਸਿੰਘ ਚਿੱਟਾ ਨੇ ਕਿਹਾ ਕਿ ਰਣਦੀਪ ਕੋਰ ਪਹਿਲਾਂ ਵੀ ਕਬੱਡੀ ਦੇ ਮੇਦਾਨ ਕਈ ਮੱਲਾ ਮਾਰ ਚੁਕੀ ਹੈ ਉਹਨਾਂ ਕਿਹਾ ਕਿ ਰਣਦੀਪ ਕੋਰ ਇਸ ਸਮੇ ਪੰਜਾਬ ਪੁਲਿਸ ਵਿਚ ਬਤੋਰ ਏ ਅੇਸ ਆਈ ਆਪਣੀ ਸੇਵਾਵਾਂ ਨਿਭਾ ਰਹੀ ਹੈ। ਉਹਨਾਂ ਕਿਹਾ ਕਿ ਰਣਦੀਪ ਕੋਰ ਭਾਰਤ ਲਈ ਗੋਲਡ ਮੇਡਲ ਲੈ ਕੇ ਹੀ ਭਾਰਤ ਵਾਪਸ ਆਏ ਗੀ ਅਤੇ ਦੂਜੀ ਕੁੜਿਆਂ ਲਈ ਇਕ ਮਿਸਾਲ ਬਣੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.