ਗਰਜਵੀਂ ਆਵਾਜ
ਅਖੌਤੀ ਜਥੇਦਾਰ ਦਾ ਦੋਗਲਾਪਨ
Page Visitors: 2778
ਕਾਹਨ ਸਿੰਘ ਪੰਨੂੰ ਦੀ ਦਸਤਾਰ 'ਤੇ ਐਨਾ ਰੌਲਾ, ਪਰ 06 June 2013 ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਿੱਖ ਦੀ ਦਸਤਾਰ ਉਤਾਰੀ ਗਈ, ਉਸ ਬਾਰੇ ਚੁੱਪੀ ਕਿਉਂ, ਕੀ ਇਹ ਦੋਗਲਾਪਨ ਨਹੀਂ? ਸ. ਕੁਲਜੀਤ ਸਿੰਘ ਕੈਨੇਡਾ