ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਗੁਰਮਤਿ ਗਿਆਨ ਸਮਾਗਮ
ਗੁਰਮਤਿ ਗਿਆਨ ਸਮਾਗਮ
Page Visitors: 2526

      ਗੁਰਮਤਿ ਗਿਆਨ ਸਮਾਗਮ

                           ੴਸਤਿ ਗੁਰਪ੍ਰਸਾਦਿ
ਵਲੋਂ
ਪ੍ਰਬੰਧਕ ਕਮੇਟੀ, ਗੁਰਦੁਆਰਾ ਸ੍ਰੀ ਗੁਰੂ ਸ੍ਰੀ ਗੁਰੂ ਸਿੰਘ ਸਭਾ ਸੈਕਟਰ 46, ਦੇ ਸਹਿਯੋਗ ਨਾਲ ਗੁਰਮਤਿ ਗਿਆਨ ਸਮਾਗਮ
(ਕੰਪਿਊਟਰ, ਪ੍ਰੋਜੈਕਟਰ ਅਤੇ ਪੜਦੇ ਦੀ ਵਰਤੋਂ ਨਾਲ,  ਗੁਰਬਾਣੀ ਦੀਆਂ ਸਲਾਈਡਾਂ ਦੁਆਰਾ ਗੁਰਮਤਿ ਦੇ ਵਿਸ਼ਿਆਂ ਦੀ ਵਿਚਾਰ)
ਮਿਤੀ 23 ਨਵੰਬਰ 2014 ਤੋਂ 30 ਨਵੰਬਰ 2014 ਤੱਕ- ਰੋਜ਼ ਸ਼ਾਮ 6.15 ਤੋਂ 7.45
ਸਥਾਨ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 46,
ਵਿਚਾਰੇ ਜਾਣ ਵਾਲੇ ਵਿਸ਼ੇ:
23.11.14
          ਗੁਰਮਤਿ  ਰਹਿਣੀ (ਕਰਣਯੋਗ ਕਰਮ)

24.11.14
          ਗੁਰਮਤਿ  ਰਹਿਣੀ (ਵਿਵਰਜਿਤ ਕਰਮ)

25.11.14
          ਗ੍ਰਹ, ਲਗਨ, ਸ਼ਗਨ, ਅਪਸ਼ਗਨ 

26.11.14
          ਪੂਜਾ

27.11.14
          ਮੰਤ੍ਰ ਜਾਪ

29.11.14
          ਸੁੱਚ ਭਿੱਟ  ਪਵਿਤਰਤਾ

30.11.14
          ਤੀਸਰਾ ਘਲੂਘਾਰਾ (ਸਾਕਾ ਜੂਨ  1984)

ਨੋਟ: ਮਿਤੀ 30.11.14 ਨੂੰ ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਬੇਨਤੀ ਕਰਤਾ: ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 46, ਅਤੇ
ਰਾਜਿੰਦਰ ਸਿੰਘ , ਖਾਲਸਾ ਪੰਚਾਯਤ
ਫੋਨ: +91 9876104726, 9814013215 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.