ਕੈਟੇਗਰੀ

ਤੁਹਾਡੀ ਰਾਇ



ਕੀ ਤੁਸੀ ਜਾਣਦੇ ਹੋ(ਦੁਨਿਆਵੀ)
ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ , ਦਿਨ-ਦੂਣੀ , ਰਾਤ-ਚੌਗਣੀ ਤਰੱਕੀ ਕਰ ਰਿਹਾ ਹੈ ।
ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ , ਦਿਨ-ਦੂਣੀ , ਰਾਤ-ਚੌਗਣੀ ਤਰੱਕੀ ਕਰ ਰਿਹਾ ਹੈ ।
Page Visitors: 3166

 ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ, ਦਿਨ-ਦੂਣੀ, ਰਾਤ-ਚੌਣੀ ਤਰੱਕੀ ਕਰ ਰਿਹਾ ਹੈ ।
ਬਾਦਲ ਸਾਹਿਬ ਦੇ ਰਾਜ ਤੋਂ ਪਹਿਲਾਂ , ਪੰਜਾਬ ਵਿਚ ਕਿਤੇ ਹੀ ਹਜ਼ਾਰਾਂ ਦੀ  “ ਹੈਰੋਇਨ ” ਫੜੀ ਜਾਂਦੀ ਸੀ , ਬਾਦਲ ਸਾਹਿਬ ਦੇ ਰਾਜ ਦੀ ਪਹਿਲੀ ਪਾਰੀ ਵਿਚ ਇਹ ਵੱਧ ਕੇ ਲੱਖਾਂ ਤਕ ਪਹੁੰਚ ਗਈ । ਬਾਦਲ ਸਾਹਿਬ ਦੇ ਰਾਜ ਦੀ ਦੂਜੀ ਪਾਰੀ ਵਿਚ  ਕ੍ਰੋੜਾਂ ਤਕ ਦੀ   “ ਹੈਰੋਇਨ ”   ਫੜੀ ਜਾਣ ਲੱਗੀ ।
ਹੁਣ ਸਾਰੇ ਬਾਦਲ ਪਰਿਵਾਰ ਨੇ ਮਿਲ ਕੇ ਪੰਜਾਬ ਵਿਚ ਏਨੀ ਤ੍ਰੱਕੀ ਕਰ ਦਿੱਤੀ ਹੈ ਕਿ ਪਿਛਲੇ ਦਿਨਾਂ ਵਿਚ ਇਹੋ  “ ਹੈਰੋਇਨ ”  ਪੰਜਾਬ ਵਿਚ ਇਕ ਥਾਂ ਤੋਂ ਹੀ  ਦੋ ਅਰਬ ਸੱਠ ਕ੍ਰੋੜ ( 260  ਕ੍ਰੋੜ )  ਦੀ ਫੜੀ ਗਈ ਹੈ ।  
ਹੋਰ ਕਿਸਮ ਦੇ ਨਸ਼ੇ , ਜਿਵੇਂ ਭੁੱਕੀ-ਅਫੀਮ , ਭੰਗ , ਨਸ਼ੇ ਦੀਆਂ ਗੋਲੀਆਂ , ਤੰਬਾਕੂ ਦੇ ਉਤਪਾਦ ਆਦਿ ਇਸ ਤੋਂ ਅਲੱਗ ਹਨ ।  
ਸਰਕਾਰੀ ਠੇਕਿਆਂ ਤੇ ਵਿਕਦੀ ਸ਼ਰਾਬ , ਜਿਸ ਦੀ ਗਿਣਤੀ ਪਿਛਲੇ ਸਾਲ  50  ਕ੍ਰੋੜ ਬੋਤਲਾਂ ਸੀ , ਇਸ ਸਾਲ ਵੱਧ ਕੇ ਕਿੰਨਾ ਰਿਕਾਰਡ ਬਣਾਉਂਦੀ ਹੈ  ?  ਇਹ ਸਮਾ ਹੀ ਦੱਸੇ ਗਾ ।
                 (ਸੰਭਲੋ ਨਹੀਂ ਤਾਂ ਪੰਜਾਬੀਆਂ , ਖਾਸ-ਕਰ ਸਿੱਖਾਂ ਦੇ ਨਾਂ ਤੋਂ ਵੀ ਦੁਨੀਆ ਨਫਰਤ ਕਰਿਆ ਕਰੇਗੀ )    

 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.