ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
‘ਸ਼ਹੀਦ’ ਸਰਬਜੀਤ ਦੀ ਸੱਚਾਈ ਕੀ ਹੈ?
‘ਸ਼ਹੀਦ’ ਸਰਬਜੀਤ ਦੀ ਸੱਚਾਈ ਕੀ ਹੈ?
Page Visitors: 3338

 ਸ਼ਹੀਦਸਰਬਜੀਤ ਦੀ ਸੱਚਾਈ ਕੀ ਹੈ?
ਸਰਬਜੀਤ ਦੀ ਭੈਣ ਨਿਰੰਕਾਰੀ ਦੀ ਚੇਲੀ ਦਲਬੀਰੋ ਦੀ ਸਚਾਈ ਕੀ ਹੈ ?
ਆਖਿਰ ਸਰਕਾਰ ਕਿਹੜੇ ਕਾਰਨਾਂ ਕਰਕੇ ਇਸ ਮੁੱਦੇ ਨੂੰ ਉਭਾਰ ਰਹੀ ਹੈ ?
ਕੁਲਵੰਤ ਸਿੰਘ ਢੇਸੀ
Kulwantsinghdhesi@hotmail.com

ਸਿੱਖ ਬਹੁਤ ਹੀ ਭਾਵੁਕ ਅਤੇ ਦਿਮਾਗ ਦੀ ਥਾਂ ਦਿਲ ਤੋਂ ਕੰਮ ਲੈਣ ਵਾਲੀ ਕੌਮ ਹੈ ਇਹੀ ਕਾਰਨ ਹੈ ਕਿ ਸਾਡੇ ਵਿਚ ਅਫਵਾਹਾਂ ਨੂੰ ਬਹੁਤ ਹੀ ਅਸਾਨੀ ਨਾਲ ਫੈਲਾਇਆ ਜਾ ਸਕਦਾ ਹੈ ਇਹਨਾ ਅਫਵਾਹਾਂ ਨਾਲ ਸੱਚ ਦਾ ਝੂਠ ਅਤੇ ਝੂਠ ਦਾ ਸੱਚ ਬਣਾਇਆ ਜਾਂਦਾ ਹੈ ਜਿਹਨਾਂ ਮੁੱਦਿਆਂ ਵਿਚ ਸਰਕਾਰਾਂ ਦੇ ਹਿੱਤ ਹੁੰਦੇ ਹਨ ਉਹਨਾਂ ਸਬੰਧੀ ਤਾਂ ਮੀਡੀਏ ਵਿਚ ਹਨੇਰੀ ਲਿਆ ਦਿੱਤੀ  ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਵਿਅਕਤੀ ਸੰਭਲ ਸਕੇ ਬੜੀ ਦੇਰ ਹੋ ਗਈ ਹੁੰਦੀ ਹੈ ਹੁਣ ਜਦੋਂ ਕਿ ਸਿੱਖਾਂ ਦੇ ਕਾਤਲ ਸਜਣ ਕੁਮਾਰ ਨੂੰ ਭਾਰਤ ਦੇ ਸਿੱਖ ਵਿਰੋਧੀ ਇਨਸਾਫ ਦੇ ਤਰਾਜ਼ੂ ਨੇ ਕਲੀਨ ਚਿੱਟ ਦੇ ਦਿਤੀ ਹੈ ਤਾਂ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇੱਕ ਦਮ ਹੀ  ਪਾਕਿਸਤਾਨ ਦੀ ਜਿਹਲ ਵਿਚ ਮਰਨ ਵਾਲੇ ਸਰਬਜੀਤ ਉਰਫ ਮਨਜੀਤ ਦੇ ਮੁੱਦੇ ਨੂੰ ਏਨੇ ਜ਼ੋਰ ਨਾਲ ਫੈਲਾਇਆ ਗਿਆ ਹੈ ਜਿਵੇਂ ਕਿ ਉਹ ਸਿੱਖਾਂ ਦਾ ਹੀ ਨਹੀਂ ਸਗੋਂ ਸਮੁੱਚੇ ਭਾਰਤ ਦਾ ਹੀਰੋ ਹੋਵੇ ਅਤੇ ਤਟਫੱਟ ਉਸ ਨੂੰ ਸ਼ਹੀਦਦਾ ਰੁਤਬਾ ਵੀ ਪ੍ਰਦਾਨ ਕਰ ਦਿੱਤਾ ਗਿਆ ਹੈ

ਜਿਸ ਵਿਅਕਤੀ ਬਾਰੇ ਇਹ ਸਫਾਈ ਦਿੱਤੀ ਜਾਂਦੀ ਰਹੀ ਹੋਵੇ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਪਾਕਿਸਤਾਨ ਚਲੇ ਗਿਆ ਸੀ ਉਹ ਵਿਅਕਤੀ ਕਿਸੇ ਕੌਮ ਦਾ ਸ਼ਹੀਦ ਕਿਵੇਂ ਹੋ ਸਕਦਾ ਹੈ ? ਇਹ ਹੀ ਨਹੀਂ ਇਹ ਵਿਅਕਤੀ ਅਤੇ ਇਸ ਦਾ ਪਰਿਵਾਰ ਖਾਸ ਕਰਕੇ ਇਸ ਦੀ ਭੈਣ ਦੇ ਸਬੰਧ ਬਦਨਾਮ ਨਿਹੰਗ ਪੂਹਲੇ ਨਾਲ ਰਹੇ ਹਨ ਅਤੇ ਇਹ ਪਰਿਵਾਰ ਨਿਰੰਕਾਰੀ ਦਾ ਚੇਲਾ ਵੀ ਹੈ ਸੁਮੇਧ ਸੈਣੀ ਦੀ ਪੁਸ਼ਤ ਪਨਾਹੀ ਵਿਚ ਪੂਹਲੇ ਦੇ ਜਿਹਨਾਂ ਪੁਰਜਿਆਂ ਨੇ ਚੰਮ ਦੀਆਂ ਚਲਾਈਆਂ ਸਨ ਉਹਨਾਂ ਵਿਚ ਹੀ ਇਸ ਪਰਿਵਾਰ ਦਾ ਨਾਮ ਸ਼ੁਮਾਰ ਹੈ
ਨਿਰੰਕਾਰੀ ਬਾਬੇ ਨਾਲ ਜੁੜੇ ਸਰਬਜੀਤ ਦੀ ਭੈਣ ਦਲਬੀਰ ਕੌਰ ਦੇ (ਇਸ ਤੋਂ ਪਹਿਲਾਂ ਕਿ ਸਿੱਖ ਇਸ ਮੁੱਦੇ ਤੇ ਬੇਲੋੜੇ ਤੋਰ ਤੇ ਭਾਵੁਕ ਹੁੰਦੇ ਚਲੇ ਜਾਣ) ਇਸ ਪਰਿਵਾਰ ਦੀ ਜਾਣਕਾਰੀ ਜ਼ਰੂਰੀ ਹੈ , ਕਿ ਅਸਲ ਵਿਚ ਇਹ ਲੋਕ ਹਨ ਕੌਣ ?
ਸਰਬਜੀਤ ਉਰਫ ਮਨਜੀਤ ਦੀ ਭੈਣ ਦਲਬੀਰੋ ਨੇ ਸਰਬਜੀਤ ਦੇ ਮੁੱਦੇ ਤੇ ਇਕੱਠੇ ਕੀਤੇ ਜਾ ਰਹੇ ਪੈਸੇ ਦੇ ਸਬੰਧ ਵਿਚ ਵੰਡ ਵੰਡਾਈ ਦੀ ਖਿਚੋਤਾਣ ਵਿਚ ਪਹਿਲਾਂ ਆਪਣੀ ਹੀ ਭਰਜਾਈ ਤੇ ਵੇਸਵਾਗਾਮਨੀ ਹੋਣ ਦੇ ਦੋਸ਼ ਲਾਏ ਅਤੇ ਫਿਰ ਇਹਨਾ ਵਿਚ ਇਸ ਮੁੱਦੇ ਤੇ ਸਮਝੌਤਾ ਹੋ ਗਿਆਦਲਬੀਰ ਕੌਰ ਦੇ ਨਿਹੰਗ ਪੂਹਲੇ ਨਾਲ ਵੀ ਬਹੁਤ ਨੇੜਲੇਸਬੰਧਾਂ ਦੀ ਚਰਚਾ ਰਹੀ ਹੈ ਅਤੇ ਸੰਭਵ ਹੈ ਕਿ ਸਰਬਜੀਤ ਉਰਫ ਮਨਜੀਤ ਸਿੰਘ ਨੂੰ ਵੀ ਸਿੱਖ ਖਾੜਕੂਆਂ ਵਿਚ ਘੁਸਪੈਠ ਕਰਨ ਲਈ ਪੂਹਲੇ ਦੀ ਸਿਫਾਰਸ਼ ਤੇ ਸਰਬਜੀਤ ਕੌਰ ਨੇ ਹੀ ਭਰਤੀ ਕਰਵਾਇਆ ਹੋਵੇ ਇਸ ਵਿਅਕਤੀ ਨੂੰ ੧੯੯੦ ਵਿਚ ਪਾਕਿਸਤਾਨ ਭੇਜਿਆ ਗਿਆ ਸੀ ਅਤੇ ਇਸ ਤੇ ਚਾਰ ਬੰਬ ਧਮਾਕੇ ਕਰਕੇ ੨੭ ਵਿਅਕਤੀਆਂ ਦੇ ਚੀਥੜੇ ਉਡਾਉਣ ਦੇ ਵੀ ਦੋਸ਼ ਹਨ
ਹੁਣ ਤਕ ਪਾਕਿਸਤਾਨ ਦੀਆਂ ਜਿਹਲਾਂ ਵਿਚ ਸੈਂਕੜੇ ਕੈਦੀ ਗੁਮਨਾਮੀ ਦੀ ਮੌਤ ਮਰ ਚੁੱਕੇ ਹਨ (ਅਤੇ ਭਾਰਤ ਦੀਆਂ ਜਿਹਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ , ਇਸ ਤੋਂ ਕਿਤੇ ਵੱਧ ਹੈ ) ਅੱਜ ਕਿੰਨੇ ਭਾਰਤੀ ਉਧਰ ਨਰਕ ਝੋਕ ਰਹੇ ਹਨ ਕਿਸੇ ਨੂੰ ਕੁਝ ਪਤਾ ਨਹੀਂ ਫਿਰ ਸੋਚੋ ਕਿ ਇਸ ਵਿਅਕਤੀ ਨੂੰ ਸਰਕਾਰ ਏਨੀ ਪਬਲਿਸਿਟੀ ਕਿਓਂ ਦੇ ਰਹੀ ਹੀ ? ਇੱਕ ਕਰੋੜ ਰੁਪਿਆ ਇਹਨਾਂ ਸਰਕਾਰਾਂ ਨੇ ਪਹਿਲਾਂ ਕਿਹੜੇ ਸ਼ਹੀਦ ਨੂੰ ਦਿੱਤੇ ਹਨ ? (ਕੀ ਬਾਦਲ ਦੀ ਕਾਲ ਤੇ ਆਪਣੀਆਂ ਬੇਰਕਾਂ ਛਡ ਕੇ ਰਸਤੇ ਵਿਚ ਜਾਨਾ    ਵਾਰਨ ਵਾਲੇ  ਸ਼ਹੀਦ ਨਹੀਂ ਸਨ ? ਓਹਨਾ ਲੇਈ ਬਾਦਲ ਨੇ ਕੀ ਕੀਤਾ ?) ਭਾਰਤੀ ਮੀਡੀਆ ਜਿਸ ਨੇ ਪ੍ਰੋ: ਭੁੱਲਰ ਦੀ ਫਾਂਸੀ ਦੇ ਮੁੱਦੇ ਤੇ ਅੰਨ੍ਹੇ ਅਤੇ ਗੁੰਗੇ ਹੋਣ ਦਾ ਸਬੂਤ ਦਿੱਤਾ ਉਹੀ ਮੀਡੀਆ ਅੱਜ ਇਸ ਰਾਅ ਦੇ ਏਜੰਟ ਦੇ ਮੁੱਦੇ ਤੇ ਆਪਣੇ ਜਲੌ ਵਿਚ ਕਿਵੇਂ ਆ ਗਿਆ ? (ਕੀ ਪ੍ਰੋ, ਭੁਲਰ ਦੇ ਪਿਤਾ , ਭਰਾ , ਜੀਜਾ , ਜਿਨ੍ਹਾਂ ਨੂ ਸੁਮੇਧ ਸੈਣੀ ਨੇ ਮਰਵਾ ਦਿਤਾ ਸੀ , ਓਹ ਇਸ ਦੇਸ਼ ਦੇ ਨਾਗਰਕ ਨਹੀਂ ਸਨ ? )

ਚੇਤੇ ਰਹੇ ਕਿ ਸੰਗਤ ਟੀ ਵੀ ਤੇ ਨਿਊਜ਼ ਕਵਰੇਜ ਦੇਣ ਵਾਲੇ ਡੇ ਐਂਡ ਨਾਈਟਤੋਂ ਇਲਾਵਾ ਹੋਰ ਕੋਈ ਵੀ ਮੀਡੀਆ ਸਿੱਖ ਮੁੱਦਿਆਂ ਤੇ ਖੁਲ੍ਹ ਕੇ ਕਵਰੇਜ ਨਹੀਂ ਦੇ ਰਿਹਾ ਅਤੇ ਪ੍ਰੋ: ਭੁੱਲਰ ਵਰਗੇ ਮੁੱਦਿਆਂ ਤੇ ਉਹ ਸਰਕਾਰ ਪੱਖੀ ਤੰਤਰ ਉੱਕਾ ਹੀ ਅੰਨਾ ਅਤੇ ਗੁੰਗਾ ਹੋ ਜਾਂਦਾ ਹੈ ਸਰਬਜੀਤ ਦੇ ਮੁੱਦੇ ਨੂੰ ਕੌਮੀ ਅਤੇ ਕੌਮਾਂਤਰੀ ਪਬਲਿਸਿਟੀ ਦੇਣ ਵਾਲੀ ਸਰਬਜੀਤੋ ਕੋਈ ਆਮ ਔਰਤ ਨਹੀਂ ਸਗੋਂ ਇਸ ਨੂੰ ਪੂਹਲੇ ਦੀ ਰਖੇਲ ਅਮਰੀਕੋ ਦੇ ਰੁਤਬੇ ਦੀ ਬਰਾਬਰੀ ਮਿਲਦੀ ਰਹੀ ਹੈ ਅਤੇ ਇਹ ਪੂਹਲੇ ਦੀ ਸਿਫਾਰਸ਼ ਤੇ ਮੁੰਡਿਆਂ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਲਈ ਮੋਟੀ ਮਾਇਆ ਬਟੋਰਦੀ ਰਹੀ ਹੈ ਅਤੇ ਇਸ ਨੇ ਕਦੀ ਵਿਆਹ ਵੀ ਨਹੀਂ ਕਰਵਾਇਆ ਮਰਨ ਵਾਲੇ ਸਰਬਜੀਤ ਦੀਆਂ ਜਿਹਨਾਂ ਦੋ ਬੇਟੀਆਂ ਦੀ ਅੱਜਕਲ ਗੱਲ ਕੀਤੀ ਜਾ ਰਹੀ ਹੈ ਉਹਨਾਂ ਵਿਚ ਵੀ ਇੱਕ ਬੇਟੀ ਇਸ ਸਰਬਜੀਤੋ ਦੀ ਹੀ ਹੈ
ਬਾਦਲ ਸਰਕਾਰ ਜੋ ਕਿ ਭਾਜਪਾ ਦੇ ਦਬਾਅ ਕਾਰਨ ਇੱਕ ਪਾਸੇ ਤਾਂ ਦਰਬਾਰ ਸਾਹਿਬ ਦੀ ਸ਼ਹੀਦੀ ਯਾਦਗਾਰ ਵਿਚੋਂ ਸ਼ਹੀਦਾਂ ਦੇ ਨਾਮ ਅਤੇ ਤਸਵੀਰਾਂ ਉਤਾਰਨ ਲਈ ਪੱਬਾਂ ਭਾਰ ਹੈ ਉਥੇ ਸਿੱਖਾਂ ਦੇ ਖਾੜਕੂ ਅੰਦੋਲਨ ਦੇ ਵਿਰੁਧ ਪਾਕਿਸਤਾਨ ਗਏ ਸਰਕਾਰੀ ਪੁਰਜ਼ੇ ਨੂੰ ਜਾਅਲੀ ਸ਼ਹੀਦ ਦਾ ਰੁਤਬਾ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਅੱਜ ਇਸ ਮੁੱਦੇ ਦੀ ਸਚਾਈ ਨੂੰ ਕੌਮਾਂਤਰੀ ਪੱਧਰ ਤੇ ਵਸੇ ਸਿੱਖਾਂ ਤਕ ਪਹੁੰਚਾਉਣਾਂ ਬਹੁਤ ਜ਼ਰੂਰੀ ਹੈ ਵਰਨਾਂ ਸੰਭਵ ਹੈ ਕਿ ਸਿੱਖ ਇਸ ਜਾਅਲੀ ਸ਼ਹੀਦ ਲਈ ਅਖੰਡ ਪਾਠ ਕਰਵਾਉਣ ਵਲ ਉਲਰ ਪਵੇ
ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਕੋਲ ਪ੍ਰਚਾਰ ਦੇ ਵਸੀਹ ਵਸੀਲੇ ਹੁੰਦੇ ਹਨ ਜੋ ਕਿ ਕਿਸੇ ਵੀ ਝੂਠ ਨੂੰ ਸੱਚ ਬਣਾ ਕੇ ਦੁਨੀਆਂ ਦੇ ਕੋਨੇ ਕੋਨੇ ਤਕ ਫੈਲਾ ਸਕਦੇ ਹਨ
 
ਅੱਜ ਜਦੋਂ ਕਿ ਸੱਜਣ ਕੁਮਾਰ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਇਹ ਕਰੀਬ ਕਰੀਬ ਤਹਿ ਹੀ ਹੋ ਗਿਆ ਹੈ ਕਿ ਭਾਰਤ ਵਿਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾਂ ਤਾਂ ਇਸ ਤੋਂ ਅਗਲਾ ਵੱਡਾ ਖਤਰਾ ਇਹ ਹੈ ਕਿ ਸਿੱਖ ਕੌਮ ਆਪਣੀ ਸ਼ਹਾਦਤ ਭਰੀ ਵਿਰਾਸਤ ਨੂੰ ਸਰਕਾਰੀ ਪਹਿਰੇ ਹੇਠ ਕਿਵੇਂ ਕਾਇਮ ਰੱਖ ਸਕੇਗੀ ? ‘ਸਾਡਾ ਹੱਕਵਰਗੀ ਫਿਲਮ ਜਿਸ ਨੇ ਕਿ ਸਰਕਾਰੀ ਦਮਨ ਦੇ ਮੁੱਦੇ ਨੂੰ ਕੁਝ ਹੱਦ ਤਕ ਹੀ ਨੰਗਿਆਂ ਕੀਤਾ ਸੀ ਉਸ ਫਿਲਮ ਨੂੰ ਰੋਕਣ ਲਈ ਵੀ ਆਰ ਐਸ ਐਸ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਪੂਰੀ ਵਾਹ ਲਾਈ ਹਾਲਾਂ ਕਿ ਇਸ ਤੋਂ ਕਿਤੇ ਵਧੇਰੇ ਸੰਵੇਦਨਸ਼ੀਲ ਹਵਾਏਂ ਅਤੇ ਮਾਚਿਸਵਰਗੀਆਂ ਫਿਲਮਾਂ ਵੱਡੇ ਪਰਦੇ ਤੇ ਬਿਨਾਂ ਰੋਕ ਟੋਕ ਚਲਦੀਆਂ ਰਹੀਆਂ ਹਨ ਗੱਲ ਸਾਫ ਹੈ ਕਿ ਸਰਕਾਰ ਜੇਕਰ ਆਪਣੀ ਬਦ-ਇਖਲਾਕ ਅਤੇ ਜਾਲਮ ਪੁਲਸ ਨਾਲ ਸਿੱਖਾਂ ਤੇ ਜੁਲਮ ਕਰਦੀ ਹੈ ਤਾਂ ਇਸ ਨੂੰ ਲੋਕਾਂ ਵਿਚ ਨਹੀਂ ਆਉਣ ਦੇਣਗੇ ਅਤੇ ਸਿੱਖ ਸ਼ਹੀਦਾਂ ਦੀ ਬਜਾਏ ਮਾਨ ਸਨਮਾਨ ਵੀ ਸਿੱਖ ਵਿਰੋਧੀ ਸਰਕਾਰ ਦੇ ਪਾਲਤੂਆਂ ਦਾ ਹੋਣਾਂ ਚਾਹੀਦਾ ਹੈ
ਲੋੜ ਹੈ ਕਿ ਸਿੱਖ ਭਾਈਚਾਰਾ ਇਹਨਾਂ ਮੁੱਦਿਆਂ ਦੀ ਤਹਿ ਤਕ ਜਾਵੇ ਅਤੇ ਖੁਦ ਉਸ ਕਿਸਮ ਦੇ ਸਾਹਿਤ ਨੂੰ ਪੜ੍ਹਨ ਦੀ ਆਦਤ ਪਾਵੇ ਜੋ ਕਿ ਇਸ ਕਿਸਮ ਦੇ ਅੱਤ ਸੰਵੇਦਨਸ਼ੀਲ ਮੁੱਦਿਆਂ ਦੀ ਸਚਾਈ ਸੰਗਤਾਂ ਤਕ ਅਪੜਦੀ ਕਰਦਾ ਹੈ
ਪਰ ਪੰਜਾਬ ਸਰਕਾਰ 1 ਕਰੋੜ ਦੇ ਰਹੀ ਹੈ, ਇਹ ਥੋੜਾ ਹੋਰ ਗੁਜਲਦਾਰ ਹੈਪਿਛਲੇ ਸਮੇ ਵਿਚ ਵਿਦੇਸ਼ ਤੋ ਕੁਝ ਲੱਖ ਰੁਪਏ ਇਸ ਪਰਿਵਾਰ ਲਈ ਭੇਜੇ ਤੇ ਸਰਬਜੀਤ ਦੀ ਪਤਨੀ ਦੇ ਹਵਾਲੇ ਕਰ ਦਿੱਤੇ ਸ਼ਾਇਦ ਉਸਦੀ ਭੈਣ ਦੇ ਇਹ ਕਹਿਣ ਤੇ ਕਿ ਸਰਬਜੀਤ ਦਾ ਮੁੱਦਾ ਮੈ ਗਰਮ ਕੀਤਾ ਜਿਆਦਾ ਹੱਕ ਮੇਰਾ ਬਣਦਾ ਗਰਮਾ ਗਰਮੀ ਹੋਣ ਤੋ ਬਾਦ ਇਸ ਬੀਬੀ ਨੇ ਬੇਸ਼ਰਮੀ ਨਾਲ ਆਪਣੀ ਭਰਜਾਈ ਤੇ ਵੇਸਵਾਗਾਮਨੀ ਦੇ ਦੋਸ਼ ਤੱਕ ਲਾ ਕੇ ਅਖਬਾਰਾਂ ਨੂੰ ਬਿਆਨ ਜਾਰੀ ਕੀਤੇ ਫਿਰ ਸਮਝੌਤਾ ਹੋਣ ਤੇ ਸਭ ਠੀਕ ਹੋ ਗਿਆ ਪਿਛਲੇ ਦਿਨਾਂ ਵਿਚ ਬੀਬੀ ਨੇ ਮਨਮੋਹਨ ਸਿੰਘ ਤੋ ਵੀ ਅਸਤੀਫਾ ਤੱਕ ਮੰਗ
ਲਿਆ , ਕਦੇ ਭੁਖ ਹੜਤਾਲ ਦੀਆਂ ਗੱਲਾਂ , ਸੋ ਬਾਹਲੀ ਚਿੰਤਾ ਨਾ ਕਰੋ ਰਾਜਸੀ ਨੌਟੰਕੀ ਹੀ ਚਲ ਰਹੀ ਹੈ ਪੰਥਕ ਮੁਦੇ ਵਿਚਾਰੋ ਇਹ ਝੂਠ ਹਜ਼ਮ ਨਹੀ ਹੁੰਦਾ !!
ਸਰਬਜੀਤ ਸਿੰਘ ਦੀ ਦਰਦਨਾਕ ਢੰਗ ਨਾਲ ਹੋਈ ਮੌਤ ਤੇ ਸਾਨੂੰ ਸਾਰਿਆ ਨੂੰ ਡੂੰਘੀ ਹਮਦਰਦੀ ਹੈ 1988 ਵਿਚ ਪੰਜਾਬ ਬਾਰਡਰ ਦੇ ਨਾਲ ਨਾਲ ਕੰਡਿਆਲੀ ਤਾਰ ਲੱਗੀ ਸੀ, ਤੇ ਕੁਝ ਕੁਝ ਜਗਾ ਤੇ ਗੇਟ ਲੱਗੇ ਹੋਏ  ਨੇ..ਅੱਜ ਵੀ ਵੇਖ ਸਕਦੇ ਹੋ. ਉਥੇ ਬੀ.ਐਸ.ਐਫ. ਦਾ ਪਹਿਰਾ ਲੱਗਾ ਹੁੰਦਾਸ਼ਾਮ ਸਮੇਂ ਉਹ ਗੇਟ ਬੰਦ ਕਰ ਦਿੱਤੇ ਜਾਂਦੇ ਨੇ..ਫਿਰ ਕੋਈ ਵੀ ਆ ਜਾ ਨਹੀਂ ਸਕਦਾ..ਜੋ ਦਿਨ ਵਕਤ ਵੀ ਕੰਮ ਕਰਨ ਜਾਂਦੇ, ਉਹਨਾਂ ਦੇ ਬਕਾਇਦਾ ਪਾਸ ਬਣੇ ਨੇਚੈਕ ਕਰਕੇ ਅੱਗੇ ਲੰਘਣ ਦਿੰਦੇ ਨੇਸਰਬਜੀਤ ਸਿੰਘ 1990 ਵਿਚ ਫੜਿਆ ਗਿਆਉਹ ਵੀ ਸ਼ਰਾਬ ਦੇ ਨਸ਼ੇ ਵਿਚ ਗਲਤੀ ਨਾਲ ਬਾਰਡਰ ਪਾਰ ਕਰਕੇ.. ਕੰਡਿਆਲੀ ਤਾਰ ਵਿਚ ਰਾਤ ਨੂੰ ਕਰੰਟ ਛੱਡਿਆ ਜਾਂਦਾ ਸੀ, ਉਸ ਵਕਤਉਹ ਤਾਰ ਕਿੰਝ ਪਾਰ ਹੋਈ..? ਪਾਸ ਕਿਸ ਨੇ ਚੈਕ ਕੀਤਾ.? ਖਾਲਸਤਾਨੀ ਖਾੜਕੂ ਸਿੰਘਾਂ ਦੀ ਮੁਖਬਰੀ ਕਰਨ ਗਿਆ ਵੀ ਹੋ ਸਕਦਾ,ਬਾਹਰਲੇ ਦੇਸ਼ਾ ਵਿੱਚ ਹੋਰ ਭਾਰਤੀ ਬੰਦੇ ਤਾਂ ਮਰ ਜ਼ਾਂਦੇ ਹਨ ਪਰ ਸਰਕਾਰਾਂ ਉਹਨਾ ਨੂੰ ਐਨੇ ਪੈਸੇ ਨਹੀ ਦਿੰਦੀਆਂ ਨਾਂ ਹੀ ਦੋ ਦੋ ਪਰਵਾਰਕ ਮੈਬਰਾਂ ਨੂੰ ਸਰਕਾਰਾਂ ਨੌਕਰੀਆਂ ਦਿੰਦੀਆਂ ਹਨ ,ਦਾਲ ਵਿੱਚ ਕੁੱਝ ਕਾਲਾ ਹੈ ਜਾਂ ਦਾਲ ਹੀ ਕਾਲੀ ਹੋ ਗਈ ਹੈ, ਸ਼ਰਾਬੀ ਵਿਅਕਤੀ ਘਰ ਤੋਂ ਪੰਦਰਾ ਕਿਲੋ ਮੀਟਰ ਦੂਰ ਜਾਕੇ ਕਰੰਟ ਵਾਲੀਆ ਤਾਰਾਂ ਵਿੱਚੋ ਦੀ ਲੰਘ, ਪਾਕਿਸਤਾਨ ਕਿਵੇਂ ਜਾ ਪਹੰਚਿਆ ਇਹ ਝੂਠ ਹਜ਼ਮ ਨਹੀ ਹੁੰਦਾ ! ਖਾਲਸਾ ਜੀ,ਭੁਲਰ ਦੀ ਫਾਂਸੀ ਸਬੰਧੀ ਦਸਤਖਤੀ ਮੁਹਿੰਮ ਵਾਲੇ , ਡੇ ਐਂਡ ਨਾਈਟ ਟੀ.ਵੀ ਤੋਂ ਬਿਨਾ ਬਾਕੀ ਅਖੌਤੀ ਤੇਜ਼ ਚੈਨਲਾਂ ਨੂੰ ਸੱਪ ਲੜ੍ਹ ਗਿਆ ਸੀਹੁਣ ਕੱਲ ਅੱਧੀ ਰਾਤ ਤੋਂ ਸੰਘ ਪਾੜ੍ਹ ਪਾੜ੍ਹ ਬੋਲਨ ਲੱਗੇ ਹਨ.ਜਿਹੜਾ ਬੰਦਾ ਬਾਰਡਰ ਤੇ ਲੱਗੀ ਕਰੰਟ ਵਾਲੀ ਤਾਰ ਵਿੱਚੀ ਸਰਾਬੀ ਹਾਲਤ ਚ ਪੰਦਰਾ ਕਿਲੋਮੀਟਰ ਦੂਰੋਂ ਆਕੇ ਲੰਘ ਸਕਦਾ ਤੇ ਸਰਕਾਰ ਉਸ ਨੂੰ ਸਵਾ ਕਰੋੜ ਰੁਪਿਆ ਦੇ ਰਹੀ ਹੋਵੇ,ਕੁੜੀਆਂ ਦੋਨਾ ਨੂੰ ਨੌਕਰੀ ,ਕੋਈ ਖਾਸ ਗੱਲ ਤਾਂ ਹੈ ,ਜਿਸ ਦੀ ਮੌਤ ਤੇ ਸਾਰੀ ਸਰਕਾਰ ਕੇਂਦਰ ਤੇ ਸੂਬਾ ਭੱਜ਼ੀ ਫਿਰਦੀ ਹੈ ਸਾਨੂੰ ਤਾਂ ਦਾਲ ਕਾਲੀ ਲੱਗਦੀ ਹੈ !

ਸਿੰਘੋ ਸਾਵਧਾਨ ਦੁਸ਼ਮਨ ਬਹੁਤ ਚਲਾਕ ਹੈ,ਸਾਨੂੰ ਸਾਰਿਆ ਨੂੰ ਮੂਰਖ ਬਨਾਈ ਜਾਂਦਾਂ ਹੈ ! ਜਿਸ ਨੇ ਕੁੱਤੇ ਦੇ ਵੀ ਸੋਟੀ ਨੀ ਮਾਰੀ ਹੋਣੀ ਉਹਨੂੰ ਬਾਦਲ ਨੇ ਸ਼ਹੀਦ ਦਾ ਖਿਤਾਬ ਦੇ ਦਿੱਤਾ ਇਹ ਸਾਰੇ ਕਾੱਲੀ ਆਰ ਐਸ ਐਸ ਦੇ ਦੱਲੇ ਆ ਸਰਬਜੀਤ ਰਾਅ ਦਾ ਹੀ ਏਜੰਟ ਸੀਜੇ ਉਹ ਰਾਅ ਦਾ ਏਜੰਟ ਨਹੀ ਸੀ ਤੇ ਸ਼ਰਾਬ ਪੀ ਕੇ ਬਾਰਡਰ ਦੇ ਉਸ ਪਾਰ ਚਲਾ ਗਿਆ ਸੀ ਤਾਂ ਫਿਰ ਓਹ ਸ਼ਹੀਦ ਨਹੀ ਨਾਲੇ ਇਕ ਹੋਰ ਨਵੀਂ ਖਬਰ ਇਹ ਦਲਬੀਰ ਕੌਰ ਜੋ ਸਰਬਜੀਤ ਦੀ ਭੈਣ ਹੈ ਇਹ ਪੂਹਲੇ dI ਦੂਜੇ ਨੰਬਰ ਦੀ ਰਖੇਲ ਸੀ ਜਿਹੜੀ ਪੂਹਲੇ ਦੀ ਪਹਿਲੀ ਰਖੇਲ ਅਮਰੀਕੋ (ਜੋ ਕਿ ਸਰਬਜੀਤ ਪਿੰਡ ਦੇ ਨਾਲ ਦੇ ਪਿੰਡ ਦੀ ਹੈ ਤੇ) ਹੁਣ ਵੀ ਸੁਮੇਧ ਸੈਣੀ ਦੀ ਟਾਉਟ ਹੈ ਉਹਦੀ ਸੱਜੀ ਬਾਂਹ ਹੈ ਇਹ ਦਲਬੀਰੋ ਤੇ ਦਰਸ਼ਨ ਦਾਸੀਏ ਦੀ ਚੇਲੀ ਆ
1980,1990 ਦੇ ਸਮੇ ਦੌਰਾਨ ਇਹ ਦੋਨੋ ਜਾਣੀਆ ਸੁਮਧੇ ਸੈਣੀ ਤੇ ਪੂਹਲੇ ਦੀਆਂ ਟਾਉਟ ਤੇ ਦੱਲੀਆ ਸਨ ਇਹ ਦਲਬੀਰੋ  ਨੌਜਵਾਨ ਮੁੰਡਿਆ ਨੂੰ ਪੁਲਿਸ ਚ ਭਰਤੀ ਕਰਾਉਣ ਲਈ ਇਕ ਤੋ ਦੋ ਜਾਂ ਤਿੰਨ ਲੱਖ ਰੁਪਏ ਲੈ ਕੇ ਸਿਪਾਹੀ ਜਾ ਹੌਲਦਾਰ ਜਾਂ ਏ ਐਸ ਆਈ ਭਰਤੀ ਕਰਨ ਲਈ ਅਮਰੀਕੋ ਕੋਲ ਲੈਕੇ ਜਾਂਦੀ ਸੀ ਤੇ ਭਰਤੀ ਕਰਾਂਉਦੇ ਨਹੀ ਸੀ ਤੇ ਜਿਹੜੇ ਮੁੰਡੇ ਇਨਾ ਕੋਲੋ ਆਪਣੇ ਪੈਸੇ ਵਾਪਿਸ ਮੰਗਦੇ ਸੀ ਉਹਨਾ ਨੂੰ ਪੂਹਲੇ ਤੇ ਸੁਮੇਧ ਸੈਣੀ ਨੂੰ ਕਹਿ ਕੇ ਖਾੜਕੂ ਬਣਾ ਕੇ ਮੁਕਾਬਲਾ ਬਣਾ ਕੇ ਸ਼ਹੀਦ ਕਰਵਾ ਦਿੰਦੀਆ ਸਨ। ਇਹ ਦਲਬੀਰੋ ਅੱਜਐ-ਵੀ ਆਪ ਤੇ ਸਰਬਜੀਤ ਨੂੰ ਹੀਰੋ ਬਣਾਈ ਜਾਦੀ ਆ ਪੈਸੇ ਇਕੱਠੇ ਕਰੀ ਜਾਦੀ ਆ । ਪੰਜ ਕੁ ਸਾਲ ਪਹਿਲਾ ਇਸ ਦਲਬੀਰੋ ਨੇ ਪੈਸੇਆ ਦੇ ਰੌਲੇ ਕਰਕੇ ਸਰਬਜੀਤ ਦੇ ਟੱਬਰ ਨੂੰ ਘਰੋ ਕੱਢ ਦਿੱਤਾ ਸੀ ਇਸ ਦਲਬੀਰੋ ਦਾ ਵਿਆਹ ਵੀ ਨਹੀ ਹੋਇਆ ਛੜੀ ਆ ਇਹ । ਇਹਨਾ ਦੇ ਪਿੰਡਾ ਕੋਲ (ਜਿਵੇ ਕੀ ਪੂਹਲਾ,ਭਿਖ਼ੀਵਿੰਡ,ਉਮਰਾਕੋਟ ਆਦਿ ਪਿੰਡਾ ਕੋਲ)ਇਕ ਨਾਵਲਟੀ ਜਾ ਕਵਾਲਟੀ ਨਾ ਢਾਬਾ ਸੀ ਉਸਦੇ ਪਿਛੇ ਰਾਅ ਨੇ ਆਪਣਾ  ਇਕ ਅੱਡਾ ਬਣਇਆ ਹੋਇਆ ਸੀ । ਉਥੇ ਹੀ ਰਾਅ ਵਾਲੇ ਸਰਕਾਰੀ ਟਾਉਟ ਜਾ ਪਾਕਿਸਤਾਨ ਭੇਜਣ ਲਈ ਜਾਸੂਸ ਭਰਤੀ ਕਰਦੇ ਸਨ ਇਹ ਸਰਬਜੀਤ ਵੀ ਉਥੇ ਹੀ ਰਾਅ ਦਾ ਏਜੰਟ ਬਣਿਆ ਹੋਣਾ । ਹੁਣ ਬਾਦਲ ਨੇ ਫ਼ਰੀ ਚ ਹੀ ਸ਼ਹੀਦ ਬਣਾ ਦਿੱਤਾ । ਜਿਹੜੇ ਅਸਲੀ ਸ਼ਹੀਦ ਹੈਗੇ ਆ, ਉਹਨਾ ਦੀਆ ਤਾ ਤਸਵੀਰਾ ਵੀ ਸ਼ਹੀਦਾ ਦੀਆਂ ਯਾਦਗਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.