ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਪੁਸਤਕ ਰਲੀਜ਼ ਸਮਾਰੋਹ ਸ: ਅਜਮੇਰ ਸਿੰਘ ਦੀ ਸੱਜਰੀ ਪੁਸਤਕ
ਪੁਸਤਕ ਰਲੀਜ਼ ਸਮਾਰੋਹ ਸ: ਅਜਮੇਰ ਸਿੰਘ ਦੀ ਸੱਜਰੀ ਪੁਸਤਕ
Page Visitors: 2738

ਪੁਸਤਕ ਰਲੀਜ਼ ਸਮਾਰੋਹ
ਸ: ਅਜਮੇਰ ਸਿੰਘ ਦੀ ਸੱਜਰੀ ਪੁਸਤਕ

ਤੀਸਰੇ ਘੱਲੂਘਾਰੇ ਤੋਂ ਬਾਅਦ
ਸਿੱਖਾਂ ਦੀ ਸਿਧਾਂਤਕ ਘੇਰਾਬੰਦੀ
ਦਿਨ ਐਤਵਾਰ 19 ਜੁਲਾਈ ਬਾਅਦ ਦੁਪਹਿਰ 12 ਤੋਂ 2 ਵਜੇ ਤਕ ਸਿੰਘ ਸਭਾ ਗੁਰਦੁਆਰਾ, ਕਰਾਸ ਰੋਡ, ਕਾਵੈਂਟਰੀ ਵਿਖੇ ਇਹ ਪੁਸਤਕ ਰਲੀਜ਼ ਕੀਤੀ ਜਾ ਰਹੀ ਹੈ । ਇਸ ਪੁਸਤਕ ਸਬੰਧੀ ਅਤੇ ਮੌਜੂਦਾ ਪੰਥਕ ਚਣੌਤੀਆਂ ਤੇ ਸੰਜੀਦਾਂ ਵਿਚਾਰਾਂ ਕਰਨ ਲਈ ਅਸੀਂ ਸਮੂਹ ਪੰਥ ਦਰਦੀਆਂ ਨੂੰ ਖੁਲ੍ਹਾ ਸੱਦਾ ਦੇ ਰਹੇ ਹਾਂ।
ਹੋਰ ਜਾਣਕਾਰੀ ਲਈ ਭਾਈ ਅਮਰਜੀਤ ਸਿੰਘ ਖਾਲੜਾ 07970 501764

ਸਮੂਹ ਸੰਗਤਾਂ ਦੇ ਦਾਸਨ ਦਾਸਰੇ, ਭਾਈ ਅਮਰਜੀਤ ਸਿੰਘ ਖਾਲੜਾ, ਭਾਈ ਮਹਿੰਦਰ ਸਿੰਘ ਖਹਿਰਾ, ਭਾਈ ਜੋਗਾ ਸਿੰਘ , ਭਾਈ ਚਰਨਜੀਤ ਸਿੰਘ ਸੁੱਜੋਂ, ਭਾਈ ਅਵਤਾਰ ਸਿੰਘ ਵਾਲਸਾਲ, ਭਾਈ ਕੁਲਵੰਤ ਸਿੰਘ ਢੇਸੀ, ਸਮੂਹ ਪੰਥਕ ਜਥੇਬੰਦੀਆਂ  

Singh Sabha Gurdwara, 47-49 Cross Road, Coventry, CV6 1LE.

…………………………………………….

Respected Sikh Cyber Members,
 Waheguru jee ka Khalsa  Waheguru jee kee Fateh
For the last ten years, Books written by Author Ajmer Singh are much appreciated.
But there is a dire need to undertake survey in Punjab as to whether there has been any improvement in the thinking of the Sikh masses. From the Media reports, it seems that there has been rapid decline amongst the Sikhs especially under the current regime both Political and Religious administration:
· 2003: Veehveen Sadee Dee Sikh Rajniti: Ek Gulami Toan Dooji Gulami Takk;
· 2007: Sikh Rajniti Da Dukhant: Kis Bidh Ruli Patshahi [Tragedy of Sikh Polity: Whither went Sovereignty?];
 
· 2009: 1984: Unchitviya Kehar [1984: The Unimagined Catastrphe];

· 2013: Ghadari Babe Kaun Sun? [Who were the Ghadari Revolutionaries?];
· 2015: Teesray Ghallugharay Toan Baaed Sikhaan Dee Sidhantak Gherebandi  
 With best wishes,
Gurmit Singh (Sydney)

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.