ਕੈਟੇਗਰੀ

ਤੁਹਾਡੀ ਰਾਇ



ਪਰਮਜੀਤ ਕੌਰ
ਪੰਥ ਵਿਰੋਧੀ ਅਖੋਤੀ ਮਿਸਨਰੀਆ ਦੇ ਪ੍ਰੋਗ੍ਰਾਮ ਰੱਦ
ਪੰਥ ਵਿਰੋਧੀ ਅਖੋਤੀ ਮਿਸਨਰੀਆ ਦੇ ਪ੍ਰੋਗ੍ਰਾਮ ਰੱਦ
Page Visitors: 2805

 

ਪੰਥ ਵਿਰੋਧੀ ਅਖੋਤੀ ਮਿਸਨਰੀਆ ਦੇ ਪ੍ਰੋਗ੍ਰਾਮ ਰੱਦ
prmjIq kOr
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਦਾ ਵਿਰੋਧ ਕਰਨ ਵਾਲੇ ਮਿਸ਼ਨਰੀ ਕਾਲਜਾ ਨਾਲ ਸਬੰਧਤ ਕਥਾ ਵਾਚਿਕਾ ਦੇ ਸੈਨਹੋਜ਼ੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗ੍ਰਾਮ ਰੱਦ ਕਰ ਦਿਤੇ ਗਏ ਹਨਇੱਕ ਦੋ ਕਥਾ ਵਾਚਿਕ ਜੋ ਲਿਸਟ ਵਿੱਚ ਸਨ ਉਨਾ ਨੂੰ ਫੋਨ ਤੇ ਸੂਚਿਤ ਕਰ ਦਿੱਤਾ ਗਿਆ ਹੈਇਸ ਤੋ ਇਲਾਵਾ ਕਿਸੇ ਵੀ ਅਖੋਤੀ ਡਾ ,ਕਵੀ ਅਖੋਤੀ ਮਿਸ਼ਨਰੀ ਜੋ ਪੰਥ ਵਿਰੋਧੀ ਸੋਚ ਦਾ ਧਾਰਨੀ ਜਾਂ ਦਸਮੇਸ਼ ਪਿਤਾ ਦੀ ਬਾਣੀ ਦਾ ਵਿਰੋਧੀ ਹੋਵੇਗਾ ਉਸ ਨੂੰ ਵੀ ਸਟੇਜ਼ ਤੋਂ ਸਮਾਂ ਨਹੀ ਦਿੱਤਾ ਜਾਵੇਗਾਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਨੂੰ ਮੰਨਣ ਵਾਲੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਤੇ ਵਿਸ਼ਵਾਸ਼ ਰੱਖਣ ਵਾਲੇ ਅਤੇ ਖਾਲਸ਼ਾਹੀ ਪੰਥਕ ਰਵਾਇਤਾ ਤੇ ਡਟ ਕੇ ਪਹਿਰਾ ਦੇਣ ਵਾਲੇ ਕਥਾ ਵਾਚਿਕਾ ਨੂੰ ਹੀ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿੱਚ ਸਮਾਂ ਦਿੱਤਾ ਜਾਵੇਗਾ।...

        (sMpwdkI not:- ies Kbr nUM pVH ky , imSnrI vIrW Aqy Awps ivc hI lVI jwx vwly bu`DI-jIvIAW nUM , Awqm-pVcol krnI bxdI hY )

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.