ਕੈਟੇਗਰੀ

ਤੁਹਾਡੀ ਰਾਇ



ਬਲਜੀਤ ਸਿੰਘ(ਪ੍ਰਿੰ.)
ਜੀਵਣ ਮੁਕਤਿ ਕਰੈ ਉਡੀਣਾ
ਜੀਵਣ ਮੁਕਤਿ ਕਰੈ ਉਡੀਣਾ
Page Visitors: 5022

                       ਜੀਵਣ ਮੁਕਤਿ ਕਰੈ ਉਡੀਣਾ
  ਪਿ੍ਰੰ. ਬਲਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ)
ਜਦੋਂ ਕਿਸੇ ਮਨੁੱਖਤੇ ਉਹ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਤਾਂ ਉਸ ਨੂੰ ਗੁਰੂ ਸਤਿਗੁਰੂ ਦਾ ਮਿਲਾਪ ਕਰਵਾ ਦਿੰਦਾ ਹੈ ਤਦੋਂ ਸਤਿਗੁਰੂ ਇਸ ਮਨੁੱਖ ਦੇ ਸੁੱਤੇ ਮਨ ਨੂੰ ਜਾਗ੍ਰਤ ਕਰਨ ਲਈ 
‘‘ਜਾਗੁ ਰੇ ਮਨ! ਜਾਗਨਹਾਰੇ
ਬਿਨੁ ਹਰਿ ਅਵਰੁ ਆਵਸਿ ਕਾਮਾ, ਝੂਠਾ ਮੋਹੁ ਮਿਥਿਆ ਪਸਾਰੇ
’’ (:5/387)         ਜਾਂ
 ‘‘ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੁ ਅਰੁ ਜਾਗੁ
ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗਿ ਲਾਗੁ
’’ (1371)
ਦਾ ਹੋਕਾ ਦੇ ਕੇ ਇਸ ਨੂੰ ਅਵਿਦਿਆ ਦੀ ਨੀਂਦਰਤੋਂ ਜਗਾਂਦੇ ਹਨ ਜਾਗ੍ਰਤ ਮਨੁੱਖ ਜਦੋਂ ਬੰਧਨ ਮੁਕਤ ਹੋਣ ਲਈ ਤਤਪਰ ਹੁੰਦਾ ਹੈ ਤਦ ਉਸ ਦੇ ਮਨ ਵਿੱਚ ਖਿਆਲ ਆਂਦਾ ਹੈ ਕਿ ਸਭਤੋਂ ਪਹਿਲਾਂ ਇਹ ਜਾਣਿਆ ਜਾਏ ਕਿ ਬੰਧਨ ਕਿਹੜੇ ਕਿਹੜੇ ਹਨ ਕਿਉਂਕਿ ਬੰਧਨ ਦਾ ਗਿਆਨ ਨਾ ਹੋਣਾ ਹੀ ਬੰਧਨ ਵਿੱਚ ਪੈਣ ਦਾ ਕਾਰਨ ਹੈ ਕਦੇ ਕਿਸੇ ਤੋਤੇ ਨੂੰ ਪਿੰਜਰੇਤੋਂ ਬਾਹਰ ਕੱਢਣ ਦਾ ਯਤਨ ਕਰੋ ਉਹ ਤੁਹਾਡੇ ਹੱਥ ਆਪਣੀਆਂ ਨੌਹਦਰਾਂ ਨਾਲ ਲਹੂ ਲੁਹਾਨ ਕਰ ਦੇਵੇਗਾ ਬਾਂਦਰ ਨੂੰ ਬੰਧਨ ਦਾ ਗਿਆਨ ਨਾ ਹੋਣ ਕਾਰਨ ਹੀ ਉਹ ਮਦਾਰੀ ਦੇ ਕਾਬੂ ਘਰ ਘਰ ਤਮਾਸ਼ਾ ਅਤੇ ਨਾਚ ਕਰਦਾ ਹੈ ਗੁਰੂ ਫ਼ੁਰਮਾਨ ਹੈ 
‘‘ਮਰਕਟ ਮੁਸਟੀ ਅਨਾਜ ਕੀ, ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ
ਛੂਟਨ ਕੋ ਸਹਸਾ ਪਰਿਆ, ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ
’’(336)
 ਮਨੁੱਖ ਨੂੰ ਅਗਿਆਨਤਾ ਦੀ ਨੀਂਦਤੋਂ ਜਗਾਉਂਦਿਆਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.