ਨ . ਸਿੰਘ
ਅਕਾਲ ਪੁਰਖ ਰਹਿਮਤ ਕਰੇ
Page Visitors: 2761
ਅਕਾਲ ਪੁਰਖ ਰਹਿਮਤ ਕਰੇ
ਰੱਬ ਦੇ ਪਿਆਰਿਓ, ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਹਿ॥
ਸਭ ਨੂੰ ਚੜ੍ਹ ਰਹੇ ਨਵੇਂ ਈਸਵੀ ਸਾਲ ੨੦੧੫ ਦੀਆਂ ਢੇਰ ਸਾਰੀਆਂ ਦਿਲੀ ਮੁਬਾਰਕਾਂ ਹੋਣ। ਅਕਾਲ ਪੁਰਖ ਆਪ ਸਭ ਲਈ ਨਵਾਂ ਸਾਲ ਖੁਸ਼ੀਆਂ ਖੇੜਿਆਂ ਭਰਿਆ, ਤੰਦਰੁਸਤੀ ਮਾਨਣਵਾਲਾ, (ਪੂਰੀ ਮਨੁੱਖਤਾ ਨੂੰ ਇੱਕ ਪ੍ਰਭੂ ਦੀ ਔਲਾਦ ਹੋਣ ਦਾ ਸੁਨੇਹਾ ਦੇਣ ਵਾਲੀ) ਗੁਰੂ ਗ੍ਰੰਥ ਸਾਹਬ ਵਿਚ ਦਰਜ਼ ਗੁਰਬਾਣੀ ਨੂੰ ਸਮਝ ਕੇ ਗੁਰਮਤੀ ਜੀਵਨ ਜਿਉਂਣਵਾਲਾ ਅਤੇ ਸਭ ਨਾਲ ਆਪਸੀ ਪਿਆਰ ਮੁਹਬੱਤ ਵਿਚ ਸਰਸ਼ਾਰਤਾ ਭਰਿਆ ਲਿਆਵੇ। ਅਕਾਲ ਪੁਰਖ ਰਹਿਮਤ ਕਰਕੇ ਸ੍ਰਿਸ਼ਟੀ ਦੇ ਹਿੱਸੇ ਸਾਡੀ ਧਰਤੀ ਦੀ ਸਾਰੀ ਮਾਨਵਤਾ ਵਿਚ ਫੈਲ ਰਹੀ ਕਰੂਰਤਾ, ਸਰਕਾਰੀ ਅਤੇ ਜ਼ਾਤੀ ਜ਼ੁਲਮ, ਧਾਰਮਿਕ ਕਟੜਤਾ ਭਰੀ ਕੜਵਾਹਟ ਦਾ ਅੰਤ ਕਰਨ।
ਸ: ਕੌਰ / ਨ: ਸਿੰਘ
With best wishes and kind regards
N. Singh <ensingh@gmail.com>