ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਅਖੌਤੀ ਦਸਮ ਗ੍ਰੰਥੀਆਂ ਲਈ ਪਰਮਜੀਤ ਸਿੰਘ ਉਤਰਾਖੰਡ ਦੇ ਦੋ ਸਵਾਲ ?
ਅਖੌਤੀ ਦਸਮ ਗ੍ਰੰਥੀਆਂ ਲਈ ਪਰਮਜੀਤ ਸਿੰਘ ਉਤਰਾਖੰਡ ਦੇ ਦੋ ਸਵਾਲ ?
Page Visitors: 2512

ਅਖੌਤੀ ਦਸਮ ਗ੍ਰੰਥੀਆਂ ਲਈ ਪਰਮਜੀਤ ਸਿੰਘ ਉਤਰਾਖੰਡ ਦੇ ਦੋ ਸਵਾਲ ?
  ਨਾਨਕ ਸ਼ਾਹੀ ਕਲੰਡਰ ਅਨਸਾਰ ਹੁਣੇ ਹੁਣੇ 1 ਸਤੰਬਰ ਨੂੰ ਅਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਹੈ। ਅਤੇ 20 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਮਨਾਇਆ ਜਾਣਾ ਹੈ।
ਅਖੌਤੀ ਦਸਮ ਗ੍ਰੰਥ ਅਤੇ ਦਸਮਗ੍ਰੰਥ ਦੀਆਂ ਦੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਰਾਬਰਤਾ ਦੇਣ ਵਾਲੇ ਵੀਰਾਂ ਨੂੰ ਪਰਮਜੀਤ ਸਿੰਘ ਉਤਰਾਖੰਡ ਵਾਲੇ ਨੌਜਵਾਨ ਪ੍ਰਚਾਰਕ ਨੇ ਬਹੁਤ ਸੋਹਣੇ ਦੋ ਸੁਆਲ ਕੀਤੇ ਹਨ।
1. ਦੱਸੋ ਦਸਮ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਦੋਂ ਅਤੇ ਕਿਥੇ ਹੋਇਆ ?
2. ਦੂਜਾ ਸੁਆਲ ਦਸਮ ਗ੍ਰੰਥ ਨੂੰ ਗੁਰਗੱਦੀ ਕਦੋਂ ਅਤੇ ਕਿਥੇ ਦਿਤੀ?
ਇਕ ਸੁਆਲ ਬਹੁਤ ਵ੍ਹਰੇ ਪਹਿਲੇ ਸ: ਜਸਬਿੰਦਰ ਸਿੰਘ ਡੁਬਈ ਵਾਲਿਆਂ ਨੇ ਲਿਖਤੀ ਕੀਤਾ
ਸੀ ਅਤੇ ਨਾਲ 1 ਤੋਂ ਵਧ ਕੇ ਪੰਜ ਕਰੋੜ ਤੱਕ ਦੇ ਇਨਾਮ ਦਾ ਐਲਾਨ ਕੀਤਾ ਸੀ ਜੇਹੜਾ ਦੱਸੇ ਕੇ ਦਸਮ ਗ੍ਰੰਥ
ਦਾ ਲਿਖਾਰੀ ਕਉਣ।
ਮੈਨੂੰ ਦਿਸਦਾ ਹੈ ਜਿਵੇਂ ਜਸਬਿੰਦਰ ਸਿੰਘ ਜੀ ਦੇ ਸੁਆਲ ਦਾ ਅੱਜ ਤਕ ਜਵਾਬ ਨਹੀਂ ਮਿਲਿਆ ਏਸੇ ਤਰਾਂ ਹੁਣ ਪਰਮਜੀਤ ਸਿੰਘ ਦੇ ਸੁਆਲਾਂ ਦਾ ਭੀ ਜਵਾਬ ਨਹੀਂ ਆਉਣਾ।ਇਸੇ ਦਰਮਿਆਨ ਦਸਮ ਗ੍ਰੰਥ ਤੇ ਪੀ ਐਚ ਡੀ ਕਰਨ ਵਾਲੇ ਮਹਾਨ ਵਿਦਵਾਨ ਡਾ: ਰਤਨ ਸਿੰਘ ਜੱਗੀ ਦਾ ਲਿਖਤੀ ਫੇਸਲਾ ਸੰਗਤਾਂ ਆਪ ਪੜ੍ਹ ਸਕਦੀਆਂ ਹਨ ।
ਦਰਸ਼ਨ ਸਿੰਘ ਖਾਲਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.