ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਇੱਕੋ ਗੁਰੂ, ਇੱਕੋ ਕੌਮ ਦੇ ਦੋ ਅਸਥਾਨ, ਦਸ ਗਜ਼ ਦੀ ਦੂਰੀ, ਇੱਕੋ ਕਮੇਟੀ-ਇੱਕੋ ਪ੍ਰਬੰਧ... ਫਿਰ ਮਰਿਯਾਦਾ ਵੱਖ ਵੱਖ ਕਿਉਂ ?
ਇੱਕੋ ਗੁਰੂ, ਇੱਕੋ ਕੌਮ ਦੇ ਦੋ ਅਸਥਾਨ, ਦਸ ਗਜ਼ ਦੀ ਦੂਰੀ, ਇੱਕੋ ਕਮੇਟੀ-ਇੱਕੋ ਪ੍ਰਬੰਧ... ਫਿਰ ਮਰਿਯਾਦਾ ਵੱਖ ਵੱਖ ਕਿਉਂ ?
Page Visitors: 2500

ਇੱਕੋ ਗੁਰੂ, ਇੱਕੋ ਕੌਮ ਦੇ ਦੋ ਅਸਥਾਨ, ਦਸ ਗਜ਼ ਦੀ ਦੂਰੀ, ਇੱਕੋ ਕਮੇਟੀ-ਇੱਕੋ ਪ੍ਰਬੰਧ... ਫਿਰ ਮਰਿਯਾਦਾ ਵੱਖ ਵੱਖ ਕਿਉਂ ?
 ਪ੍ਰੋ. ਦਰਸ਼ਨ ਸਿੰਘ ਖ਼ਾਲਸਾ

 ਦਰਬਾਰ ਸਾਹਿਬ    
    1. ਪਾਠ ਦੇ ਭੋਗ ਸਮੇਂ 'ਰਾਗਮਾਲਾ' ਪੜ੍ਹੀ ਜਾਂਦੀ ਹੈ
    2. ਦੋਹਰਾ "ਆਗਿਆ ਭਈ ਅਕਾਲ ਕੀ", ਨਹੀਂ ਪੜ੍ਹਿਆ ਜਾਂਦਾ
    3. ਅਰਦਾਸ ਪਿੱਛੋਂ ਜੈਕਾਰਾ ਨਹੀਂ ਗਜਾਇਆ ਜਾਂਦਾ
    4. ਕਵਿਤਾ ਕੱਚੀ ਬਾਣੀ ਪੜ੍ਹਨਾ ਮਨਾ ਹੈ
    5. ਬੀਬੀ ਕੀਰਤਨ ਨਹੀਂ ਕਰ ਸਕਦੀ
    6. ਦਰਬਾਰ ਸਾਹਿਬ ਦੀਆਂ ਪਰਕਰਮਾ ਕੀਤੀਆਂ ਜਾਂਦੀਆਂ ਹਨ
    7. ਪਤਿਤ ਨੂੰ ਸਿਰੋਪਾਓ ਦਿੱਤਾ ਜਾਂਦਾ ਹੈ
    8. ਪਤਿਤ ਅਤੇ ਤਨਖਾਹੀਆ ਜਾ ਸਕਦਾ ਹੈ

  ਅਕਾਲ ਤਖ਼ਤ
    1. ਪਾਠ ਦੇ ਭੋਗ ਸਮੇਂ 'ਰਾਗਮਾਲਾ' ਨਹੀਂ ਪੜ੍ਹੀ ਜਾਂਦੀ ਹੈ
    2. ਦੋਹਰਾ "ਆਗਿਆ ਭਈ ਅਕਾਲ ਕੀ", ਪੜ੍ਹਿਆ ਜਾਂਦਾ
    3. ਅਰਦਾਸ ਪਿੱਛੋਂ ਜੈਕਾਰਾ ਗਜਾਇਆ ਜਾਂਦਾ
    4. ਕਵਿਤਾ ਕੱਚੀ ਬਾਣੀ ਪੜ੍ਹ ਸਕਦੇ ਹੋ
    5. ਬੀਬੀ ਕੀਰਤਨ ਕਰ ਸਕਦੀ ਹੈ
    6. ਅਕਾਲ ਤਖ਼ਤ ਦੀਆਂ ਪਰਕਰਮਾ ਨਹੀਂ ਕੀਤੀਆਂ ਜਾਂਦੀਆਂ
    7. ਪਤਿਤ ਨੂੰ ਸਿਰੋਪਾਓ ਨਹੀਂ ਦਿੱਤਾ ਜਾਂਦਾ
    8. ਪਤਿਤ ਅਤੇ ਤਨਖਾਹੀਆ ਨਹੀਂ ਜਾ ਸਕਦਾ
ਇੱਕੋ ਗੁਰੂ, ਇੱਕੋ ਕੌਮ ਦੇ ਦੋ ਅਸਥਾਨ, ਦਸ ਗਜ਼ ਦੀ ਦੂਰੀ, ਇੱਕੋ ਕਮੇਟੀ-ਇੱਕੋ ਪ੍ਰਬੰਧ... ਫਿਰ ਮਰਿਯਾਦਾ ਵੱਖ ਵੱਖ ਕਿਉਂ ?
             ਮਰਿਯਾਦਾ ਦਾ ਰੌਲ਼ਾ ਪਾਉਣ ਵਾਲਿਓ, ਪਹਿਲਾਂ ਦੋਹਾਂ ਅਸਥਾਨਾਂ ਦੀ ਮਰਿਯਾਦਾ ਇਕ ਕਰਕੇ ਵਖਾਓ !!!

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.